ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦ-ਅਰਥ

ਬੇਨਾਗਾ-ਰੋਜ਼ਾਨਾ, ਲਗਾਤਾਰ। ਪਰਉਪਕਾਰੀ-ਨੇਕੀ ਕਰਨ ਵਾਲਾ।
ਅਵਾੜੇ-ਅਫ਼ਵਾਹਾਂ; ਖਬਰਾਂ। ਬਦਖੋਈ-ਨਿੰਦਿਆ।
ਵਰਤਮਾਨ-ਅਜੋਕੀ। ਸ਼ੰਕੇ-ਸ਼ਕ ਸ਼ੁਭੇ।
ਸਭਯ-ਉੱਨਤ; ਤਰੱਕੀ ਯਾਫ਼ਤਾ। ਮਰਿਆਦਾ--ਰਸਮ ਰਵਾਜ।
ਈਰਖਾ--ਖਾਰ; ਹਸਦ। ਸ਼ਰਧਾ-ਵਿਸਵਾਸ।
ਘ੍ਰਿਣਾ--ਨਫ਼ਰਤ। ਰੁਝੇਵੇਂ--ਕੰਮ ਕਾਜ।
ਪੂਰਨਤਾ--ਪੂਰਾ ਹੋਣਾ। ਐਜੀਟੇਸ਼ਨ--ਵਿਰੋਧਤਾ।
ਭਾਗ--ਹਿੱਸਾ। ਸਨੇਹੀ-ਪ੍ਰੇਮੀ।
ਉਪਰਾਮ--ਵਿਆਕੁਲ; ਉਦਾਸ। ਤੀਬਰ--ਸਖ਼ਤ; ਤੇਜ਼।
ਨਿਰਛਲ--ਬਿਨਾਂ ਕਿਸੇ ਵਲ ਛਲ ਦੇ। ਧੂ-ਖਿਚ।
ਪਸ਼ੇਮਾਨ-ਪਛਤਾਵਾ। ਵਰਜਦਾ--ਰੋਕਦਾ, ਮਨ੍ਹਾਂ ਕਰਦਾ।
ਉਭੇ ਸਾਹ-ਹੌਕੇ: ਪੀੜਤ-ਦਰਦ ਭਰੇ।
ਖਿਮਾ--ਮਾਫ਼ੀ।
ਮਨੋਰਥ-ਮੰਤਵ; ਆਸ਼ਾ!
ਅਰਪਨ--ਕੁਰਬਾਨ; ਭੇਟ।
ਫ਼ਿਟ--ਦੌਰਾ।










੬੭