ਪੰਨਾ:ਚੁਲ੍ਹੇ ਦੁਆਲੇ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸ਼ਨ


੧. ਸ਼ਾਮ ਲਾਲ ਦਾ ਘਰ ਬਾਰ ਕੋਸਾ ਸੀ ?
੨. ਕਿਸਮਤ ਗਰੀਬੀ ਬਾਰੇ ਉਸ ਦੇ ਕੀ ਵਿਚਾਰ ਸਨ ?
੩. ਸ਼ਾਮ ਲਾਲ ਨੂੰ ਪੰਨੇ ਤੇ ਕੀ ਉਮੈਦਾਂ ਸਨ ?
੪. ਵਿਦਿਆ ਦੇ ਵਿਆਹ ਬਾਰੇ ਸਾਮ ਲਾਲ ਨੇ ਕੀ ਫੈਸਲਾ ਕੀਤਾ ? ਹੇਠ ਦਿਤੇ ਸ਼ਬਦਾਂ ਤੇ ਉਪਵਾਕਾਂ ਦਾ ਅਰਥ ਤੇ ਵਰਤੋਂ ਕਰੋ :--
ਭਠ ਵਿਚੋਂ ਨਿਕਲ ਕੇ ਚੁਲੇ ਵਿਚ ਪੈਣਾ, ਮੁਖ ਰਖਣਾ, ਭਾਰੂ ਪੈਣਾ, ਉਲੰਘਣਾ, ਮਨ ਨੂੰ ਬਣਾ; ਕਾਣੀ ਵੰਡ, ਨੌ ਨਿਧਾਂ ਬਾਰਾਂ ਸਿਧਾਂ; ਭਿੰਨ ਭਿੰਨ; ਔਖੇ ਭਾਰੇ ਹੋਣਾ, ਗਿਆ ਗੁਆਚਾ, ਸਜ ਧਜ !
੬. ਪਦ ਵੰਡ ਕਰੋ :
ਲੀਲਾ ਦੀ ਉਮਰ ਕੋਈ ਦਸ ਕੁ ਵਰੇ ਦੀ ਸੀ ਤੇ ਆਪਣੀ ਦੁਬਲੀ ਜਿਹੀ ਖੱਬੀ ਢਾਕ ਤੇ ਉਸ ਨੇ ਤਿੰਨ ਕੁ ਸਾਲ ਦਾ ਛੋਟਾ ਭਰਾ ਚੁਕਿਆ ਹੋਇਆ ਸੀ ।

੯੧