ਸਮੱਗਰੀ 'ਤੇ ਜਾਓ

ਪੰਨਾ:ਚੂੜੇ ਦੀ ਛਣਕਾਰ.pdf/112

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮੇਰਾ ਰੂਪ ਪ੍ਰੀਤਮ ਸੰਤੋਖ ਸਮਝੀ
ਕਿਤੇ ਭੁੱਲ ਕੇ ਵੀ ਮੱਥਾ ਲਾ ਨਾ ਬਹੀਂ।
ਤੇਰੇ ਕੋਲ ਨੇ ਹੀਰੇ ਜਵਾਹਰ ਮੋਤੀ
ਕਿਤੇ ਕੋਡਾਂ ਦੇ ਭਾ ਲੁਟਾ ਨਾ ਬਹੀਂ।

ਦੁਨੀਆਂ ਖੇਲ ਸ਼ਤਰੰਜ ਦੇ ਖੇਡਦੀ ਏ,
ਕਿਤੇ ਬਣ ਚਾਤਰ ਧੋਖਾ ਖਾ ਨਾ ਬਹੀਂ।

੧੦੯