ਪੰਨਾ:ਚੂੜੇ ਦੀ ਛਣਕਾਰ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੂੜੇ ਦੀ ਛਣਕਾਰ

ਸਜਨਾਂ ਝੂਠੇ ਹੋ ਗਏ
ਤੇਰੇ ਕੀਤੇ ਕੋਲ ਇਕਰਾਰ।
ਤੂੰ ਬੇ-ਵਫਾਈਆਂ ਕੀਤੀਆਂ
ਸਾਨੂੰ ਤਾਹਨੇ ਦੇ ਸੰਸਾਰ।
ਲੜ ਲਗਿਆਂ ਦੀ ਲਾਜ ਨ ਪਾਲੀ
ਵੇਖ ਲਿਆ ਤੇਰਾ ਪਿਆਰ।
ਤੇਰੇ ਨੈਣ ਨਸ਼ੀਲੇ ਨ ਖੁਲ੍ਹੇ
ਸੁਣ ਚੂੜੇ ਦੀ ਛਣਕਾਰ।

੧੭