ਪੰਨਾ:ਚੂੜੇ ਦੀ ਛਣਕਾਰ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਮ-ਖੁਮਾਰੀ

ਜੇ ਮਿਲਣਾ ਹੈ ਰੱਬ ਨੂੰ, ਜਾਗੀਂ ਉਠ ਪ੍ਰਭਾਤ।
ਨਾਮ ਦਾਨ ਇਸ਼ਨਾਨ ਕਰ, ਹੋਰ ਨ ਕਰਨੀ ਬਾਤ।


੧ਓ


ਧੰਨੇ ਵਾਂਗਰਾਂ ਰੱਬ ਨੂੰ, ਤੂੰ ਪੱਥਰਾਂ ਵਿਚੋਂ ਲੱਭ।
'ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ'।

੩੧