ਪੰਨਾ:ਚੂੜੇ ਦੀ ਛਣਕਾਰ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਵਾਨੇ

ਮੈਖਾਨੇ ਵਿਚ ਸਾਕੀ ਬੈਠਾ
ਸਾਕੀ ਕੋਲ ਪੈਮਾਨੇ।
ਹਥ ਵਿਚ ਦੇਖ ਜਾਮ ਛਲਕਦੇ
ਆ ਗਏ ਕਈ ਦੀਵਾਨੇ।
ਪ੍ਰੀਤ ਦੀ ਰੀਤ ਨਿਆਰੀ ਲੋਕੋ
ਵੇਖ ਲਿਆ ਨਿਹੁ ਲਾ ਕੇ।
ਸ਼ਮ੍ਹਾਂ ਬਲਦੀ ਵੇਖ ਕੇ
ਮੁੜਦੇ ਨਹੀਂ ਪ੍ਰਵਾਨੇ।

੪੪