ਸਮੱਗਰੀ 'ਤੇ ਜਾਓ

ਪੰਨਾ:ਚੂੜੇ ਦੀ ਛਣਕਾਰ.pdf/48

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕਿਸੇ ਅਲੱੜ ਜਹੀ ਮੁਟਿਆਰ ਦਾ
ਇਸ਼ਾਰਾ ਟੁਰ ਗਿਆ।
ਨਹੀਂ ਨਹੀਂ ਬਿਲੋ ਦਾ
ਵੀਰ ਪਿਆਰਾ ਟੁਰ ਗਿਆ।
ਹਰਵੰਤ ਵੀ ਹਾੜੇ ਘਤਦਾ
ਵੀਰ ਸ਼ੰਗਾਰਾ ਟੁਰ ਗਿਆ।
ਵੇਲਾ ਨਹੀਂ ਸੀ ਜਾਣ ਦਾ
ਕੋਈ ਲਾ ਕੇ ਲਾਰਾ ਟੁਰ ਗਿਆ।

੪੯