ਸਮੱਗਰੀ 'ਤੇ ਜਾਓ

ਪੰਨਾ:ਚੂੜੇ ਦੀ ਛਣਕਾਰ.pdf/59

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਭਜਨ ਵਿਚਾਰਾ ਆਲਾ ਭੋਲਾ
ਉਂਞ ਤਾਂ ਕੁਝ ਨਾ ਆਖੇ।
ਹੌਲੀ ਹੌਲੀ ਚੂੰਡੀਆਂ ਵਢੇ
ਹੱਥ ਨਾ ਅਪੜੇ ਦਾਖੇ।


ਵਾਹ ਨੀ ਮੇਰੀਏ ਪੰਮੀਏ
ਤੂੰ ਵਾਹਵਾ ਰੌਣਕ ਲਾਈ।
ਆਖੇ ਲਗ ਕੇ ਪਿਓ ਤੇਰੇ ਦੇ
ਕਵਿਤਾ ਚਾ ਬਣਾਈ।

੬੦