ਸਮੱਗਰੀ 'ਤੇ ਜਾਓ

ਪੰਨਾ:ਚੂੜੇ ਦੀ ਛਣਕਾਰ.pdf/60

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਾਣੀ ਦਾ ਹੜ੍ਹ

ਖਬਰ ਮਿਲੀ ਪੰਜਾਬ ਤੋਂ,
ਕਿ ਹੜ੍ਹ ਹੈ ਆਇਆ।
ਇਧਰ ਜਮਨਾ ਮਈਆ ਨੇ,
ਹੈ ਸ਼ੋਰ ਮਚਾਇਆ।
ਕਲਕਤਾ ਕੂਕਾਂ ਦੇ ਰਿਹਾ,
ਤੇ ਬੰਗਾਲ ਕੰਬਾਇਆ।
ਵਾਹ ਓਏ ਰੱਬਾ ਮੇਰਿਆ,
ਤੂੰ ਇਹ ਕੀ ਬਣਾਇਆ।

੬੧