ਪੰਨਾ:ਚੂੜੇ ਦੀ ਛਣਕਾਰ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਤੇ ਝੂਟਾ ਦੇ ਭੂਚਾਲ ਦਾ,
ਕਿਤੇ ਬੰਬਾਂ ਨਾਲ ਡਰਾਇਆ।
ਜੇ ਨਹੀਂ ਦੁਨੀਆਂ ਭਾਂਵਦੀ,
ਕਰਦੇ ਸਫਨ ਸਫਾਇਆ।
ਰੋਜ਼ ਰੋਜ਼ ਦੇ ਦੁਖਾਂ ਦਾ,
ਕੀ ਪੀਹਨ ਤੂੰ ਪਾਇਆ।

੬੩