ਪੰਨਾ:ਚੂੜੇ ਦੀ ਛਣਕਾਰ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਖ ਲੈਂਦੋਂ ਕਿਸੇ ਔਖੇ ਵੇਲੇ,
ਨਾ ਐਵੇਂ ਪਿਆ ਅਜ਼ਮਾ ਅੜਿਆ।
ਤੂੰ ਭਰ ਲੈ ਕੀਮਤ ਚੌਣੀ ਸਾਥੋਂ,
ਜੇ ਦਿਤਾ ਕੁਝ ਗਵਾ ਅੜਿਆ।

੬੯