ਪੰਨਾ:ਚੂੜੇ ਦੀ ਛਣਕਾਰ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਧੁਰ ਦਰਗਾਹੋਂ ਲਗੀਆਂ
ਮੇਰਾ ਦੋਸ਼ ਨਾ ਕਾਈ।
ਤੂੰਹੇਂ ਮੇਰੀ ਲੇਲਾਂ ਪਿਆਰੀ
ਤੂੰਹੇਂ ਦੀਨ ਖੁਦਾਈ।

੭੬