ਪੰਨਾ:ਚੂੜੇ ਦੀ ਛਣਕਾਰ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਲ ਗਾਨੀ ਤੇ ਅੱਖਾਂ ਨੂੰ ਲਾ ਐਨਕ,
ਘੜੀ ਗੁਟ ਦੇ ਉਤੇ ਸਜਾਂਦੀ ਸੀ ਉਹ।


ਮੁਕਦੀ ਗਲ ਮੁਕਾ ਦਿਆਂ ਬੜੀ ਛੇਤੀ,
ਅੱਗ ਫੈਸ਼ਨ ਦੇ ਤਾਈਂ ਪਈ ਲਾਂਦੀ ਸੀ ਉਹ।


ਲੋਹੜਾ ਫੈਸ਼ਨਾਂ ਨੂੰ ਕਿਥੋਂ ਆ ਗਿਆ ਏ,
‘ਤਰਲੋਕ’ ਹਦ ਹੀ ਪਈ ਮੁਕਾਂਦੀ ਸੀ ਉਹ।

੭੯