ਪੰਨਾ:ਚੂੜੇ ਦੀ ਛਣਕਾਰ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੱਸੀ ਕਰਦੀ ਭਾਲ ਥਲਾਂ ਵਿਚ,
ਪੁੰਨੂੰ ਸ਼ਾਹ ਅਸਵਾਰਾਂ ਦੀ।
ਇਸ਼ਕ ਦੀ ਬਾਜ਼ੀ ਜਿਤ ਕੇ ਲੈ ਗਈ,
ਧੀ ਤੁਲੇ ਘੁਮਿਆਰਾਂ ਦੀ।

੮੧