ਪੰਨਾ:ਚੂੜੇ ਦੀ ਛਣਕਾਰ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਊਂਦੀਆਂ ਲਾਸ਼ਾਂ

ਸਾਡਾ ਸ਼ਹਿਰ ਭੰਬੋਰ ਹੈ ਲੁਟਿਆ,
ਪਾਕਿਸਤਾਨੀ ਬਦਮਾਸ਼ਾਂ।
ਮਿੱਟੀ ਵਿਚ ਹਨ ਮਿਲ ਗਈਆਂ,
ਸਭ ਦਿਲ ਦੀਆਂ ਖਾਹਸ਼ਾਂ।
ਭੈਣਾਂ ਵੀਰ ਮਰਵਾ ਲਏ,
ਨਾਰਾਂ ਨੇ ਪਤੀ।
ਤੁਰਦੀਆਂ ਫਿਰਦੀਆਂ ਵੇਖ ਲੌ,
ਅਜ ਜਿਊਂਦੀਆਂ ਲਾਸ਼ਾਂ।

੮੨