ਪੰਨਾ:ਚੂੜੇ ਦੀ ਛਣਕਾਰ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਰੋ ਰੋ ਕੇ



ਸਜਨਾਂ ਤੇਰੀ ਯਾਦ ਵਿਚ
ਜੇ ਦਿਨ ਲੰਘਾਵਾਂ ਰੋ ਰੋ ਕੇ।
ਰੱਬ ਦੀ ਸੌਂਹ ਮੈਂ ਝੂਠ ਨਾ ਆਖਾਂ
ਰਾਤ ਬਿਤਾਵਾਂ ਰੋ ਰੋ ਕੇ।
ਪਿਆਰ ਤੇਰੇ ਦਾ ਪਾਗਲ ਬਣਿਆ
ਜੇ ਗਲ ਸੁਨਾਵਾਂ ਰੋ ਰੋ ਕੇ।
ਨਾ ਕੁਝ ਖਾਵਾਂ ਨਾ ਕੁਝ ਪੀਵਾਂ
ਜੇ ਔਸੀਆਂ ਪਾਵਾਂ ਰੋ ਰੋ ਕੇ।

੮੯