ਪੰਨਾ:ਚੂੜੇ ਦੀ ਛਣਕਾਰ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁਬਾਈ

ਕਿਸੇ ਕੈਸ ਨੂੰ ਕਿਹਾ ਜਾ ਕੇ
ਤੇਰੀ ਲੇਲਾਂ ਹੈਗੀ ਕਾਲੀ।
ਕਿਸ ਦੇ ਪਿਛੇ ਦੁਨੀਆਂ ਛਡੀ
ਤੂੰ ਅਗ ਇਸ਼ਕ ਦੀ ਬਾਲੀ।
ਹੱਸ ਕੇ ਕਿਹਾ ਕੈਸ ਨੇ ਅਗੋਂ
ਤੁਸੀਂ ਤਕਨੀ ਮੇਰੀ ਤਕੋ।
ਹੋਸ਼ ਕਰੋ ਵੇ ਭੁਲਿਓ ਲੋਕੋ
ਲੇਲਾਂ ਨਹੀਂ ਜੇ ਕਾਲੀ।

੯੫