ਪੰਨਾ:ਚੂੜੇ ਦੀ ਛਣਕਾਰ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਤੇਰੇ ਪਿਆਰ ਦਾ,
ਕਿਤੇ ਖੁਲ੍ਹ ਨਾ ਜਾਏ ਪੋਲ।
ਤੂੰ ਢਕੀਆਂ ਰਹਿਣ ਦੇ ਪਿਛਲੀਆਂ,
ਹੁਣ ਅਗਲਾ ਵਰਕਾ ਫੋਲ।

੯੯