ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭ ਕੁਝ ਲੈ ਲਵੇ, ਪਰ ਇਕ ਵਾਰੀ ਫੇਰ ਉਹਨਾਂ ਗਲੀਆਂ ਵਿਚ ਗੁਲੀ ਡੰਡਾ ਖੇਡਣ ਦਾ ਸਮਾਂ —— ਉਸ ਅਰਾਇਣ 'ਭੋਲੀ' ਦੀ - ਛਾਤੀ ਚੁੰਘਣ ਦਾ ਸਮਾਂ ਮੈਨੂੰ ਮੋੜ ਕੇ ਲਿਆ ਦੇਵੇ।



*

੧੩੮