ਪੰਨਾ:ਚੌਪਈ ਸਾਹਿਬ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਪਈ

(੧੩)

ਸਾਹਿਬ

।। ਆਪੁ ਹਾਥ ਦੈ ਲੇਹੁ ਉਬਾਰੀ॥
ਸਰਬ ਠੌਰ ਮੋ ਹੋਹੁ ਸਹਾਈ॥ ਦੁਸਟ
ਦੋਖ ਤੇ ਲੇਹੁ ਬਚਾਈ॥ ੨੫॥

ਕ੍ਰਿਪਾ ਕਰੀ ਹਮ ਪਰ ਜਗ
ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥
ਕਿਲਬਿਖ ਸਕਲ ਦੇਹ ਕੋ ਹਰਤਾ।।
ਦੁਸਟ ਦੋਖਿਯਨ ਕੋ ਛੈ ਕਰਤਾ॥ ੨੬॥

ਸ੍ਰੀ ਅਸਿਧੁਜ ਜਬ ਭਏ ॥
ਦਇਆਲਾ॥ ਪੂਰਨ ਕਰਾ ਗ੍ਰੰਥ