ਪੰਨਾ:ਚੌਪਈ ਸਾਹਿਬ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਪਈ

(੧੪)

ਸਾਹਿਬ

ਤਤਕਾਲਾ॥ ਮਨ ਬਾਂਛਤ ਫਲ ਪਾਵੈ
ਸੋਈ॥ ਦੂਖ ਨ ਤਿਸੈ ਬਿਆਪਤ
ਕੋਈ॥ ੨੭॥
ਅੜਿੱੱਲ॥ ਸੁਨੈ ਗੁੰਗ ਜੋ ਯਾਹਿ ਸੁ
ਰਸਨਾ ਪਾਵਈ॥ ਸੁਨੈ ਮੂੜ ਚਿਤ
ਲਾਇ ਚਤੁਰਤਾ ਆਵਈ॥ ਦੂਖ
ਦਰਦ ਭੌ ਨਿਕਟ ਨ ਤਿਨ ਨਰ ਕੇ
ਰਹੈ॥ ਹੋ ਜੋ ਯਾਕੀ ਏਕ ਬਾਰ ਚੌਪਈ
ਕੋ ਕਹੈ॥ ੨੮।।