ਪੰਨਾ:ਚੌਪਈ ਸਾਹਿਬ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਪਈ

(੯)

ਸਾਹਿਬ

ਆਪੁ ਆਪੁਨੀ ਬੁਧਿ ਹੈ ਜੇਤੀ॥
ਬਰਨਤ ਭਿੰਨ ਭਿੰਨ ਤੁਹਿ ਤੇਤੀ॥
ਤੁਮਰਾ ਲਖਾ ਨ ਜਾਇ ਪਸਾਰਾ॥
ਕਿਹ ਬਿਧਿ ਸਜਾ ਪ੍ਰਥਮ ਸੰਸਾਰਾ॥
੧੭॥

ਏਕੈ ਰੂਪ ਅਨੂਪ ਸਰੂਪਾ॥ ਰੰਕ
ਭਯੋ ਰਾਵ ਕਹੀ ਭੂਪਾ॥ ਅੰਡਜ ਜੇਰਜ
ਸੇਤਜ ਕੀਨੀ।। ਉਤਭੁਜ ਖਾਨਿ
ਬਹੁਰਿ ਰਚਿ ਦੀਨੀ॥ ੧੮॥