ਪੰਨਾ:ਚੰਦ੍ਰਕਾਂਤਾ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੨ )

ਅਚੰਭੇ ਦੀ ਕੋਈ ਹੱਦ ਨਾ ਰਹੀ ਅਰ ਕਿਸ਼ੋਰੀ ਤੇ ਕਮਲਾ ਵੇਖਦਿਆਂ ਹੀ ਕਮਲਨੀ ਖਿੜ ਖਿੜਾ ਕੇ ਹੱਸ ਪਈ ਅਰ ਕਿਸ਼ੋਰੀ ਨੂੰ ਆਖਣ ਲੱਗੀ ਲੈ ਭੈਣ ! ਅੱਜ ਮੈਂ ਤੇਰੇ ਪਤੀ ਨੂੰ ਆਪਣਾ ਬਣਾ ਲਿਆ ! ਇਸ ਦੇ ਉੱਤਰ ਵਿਚ ਕਿਸ਼ੋਰੀ ਨੇ ਕਿਹਾ:- ਤੂੰ ਪਹਿਲਾਂ ਹੀ ਆਪਣਾ ਬਣਾ ਲਿਆ ਸੀ ਅੱਜ ਦੀ ਕੀ ਗੱਲ ਹੈ?

(ਅਗੇ ਲਈ ਦੇਖੋ ਸੰਤਿਤ ਭਾਗ ੨੩)


“ਸੁੰਦਰ ਪ੍ਰਿੰਟਿੰਗ ਪ੍ਰੈਸ” ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰੇ ਵਿਚ ਭਾਈ ਸੁੰਦਰ ਸਿੰਘ ਮੈਨੇਜਰ ਤੇ ਪਿੰਟਰ ਦੇ ਯਤਨ ਨਾਲ ਪਪਿਆ