ਪੰਨਾ:ਚੰਦ੍ਰਕਾਂਤਾ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

ਤਾਂ ਕੀ ਉਸਨੂੰ ਸੁਟ ਦੇਣ ਦਾ ਦੁਖ ਨਾ ਮਿਲ ਪੈਣ ਤੇ ਪ੍ਰਸੰਨਤਾ ਨਾ ਹੋਵੇਗੀ ? ਸ਼ਾਂਤਾ-ਜੇ ਓਹ ਆਦਮੀ ਜਿਸ ਹੋਵੇਗਾ ?

ਸਟ ਦਿੱਤਾ ਹੈ ਇਹ ਸਮਝ ਕੇ ਕਿ ਓਹ ਵਾਸਤਵ ਵਿਚ ਹੀਰਾ ਸੀ ਉਸ ਦੀ ਖੋਜ ਕਰੇ, ਜਾਂ ਇਹ ਸੋਚ ਕੇ ਕਿ ਮੈਂ ਸੁਟਿਆ ਸੀ ਓਥੇ ਜਾ ਕੇ ਜ਼ਰੂਰ ਮਿਲ ਜਾਵੇਗਾ, ਤਾਂ ਜ਼ਰੂਰ ਸਮਝਿਆ ਜਾਵੇਗਾ ਕਿ ਉਸਨੂੰ ਹੋਇਆ ਹੈ ਅਰ ਮਿਲ ਜਾਣ ਤੇ ਜ਼ਰੂਰ ਐਵੇਂ ਨਹੀਂ। ਓਸ ਨੂੰ ਫਲਾਣੀ ਥਾਂ ਉਸਦੇ ਵੱਲ ਦੌੜੇ ਸੁਟ ਦੇਣ ਦਾ ਦੁਖ ਪ੍ਰਸੰਨਤਾ ਹੋਵੇਗੀ,

ਭੂਤ-ਠੀਕ ਹੈ ਪਰ ਓਹ ਆਦਮੀ ਉਸ ਥਾਂ ਜਿਥੇ ਹੀਰੇ ਪੱਥਰ ਸਮਝ ਕੇ ਸੁੱਟਿਆ ਸੀ ਫੇਰ ਉਸਨੂੰ ਲੱਭਣ ਲਈ ਤਦ ਹੀ ਜਾਵੇਗਾ ਜਦ ਆਪਣਾ ਜਾਣਾ ਸਕਾਰਥ ਸਮਝੇਗਾ, ਪਰ ਜਦ ਉਸਨੂੰ ਇਹ ਨਿਸਚਾ ਹੋ ਜਾਵੇ ਕਿ ਓਥੇ ਜਾਣ ਨਾਲ ਹੀਰੇ ਦੇ ਨਾਲ ਤੂੰ ਭੀ ਨਸ਼ਟ ਹੋ ਜਾਵੇਗਾ ਜਾਂ ਤੈਨੂੰ ਮਾਰ ਦਿੱਤਾ ਜਾਵੇਗਾ ਤਾਂ ਓਹ ਉਸਨੂੰ ਲੱਭਣ ਕਿਉਂ ਜਾਵੇਗਾ ?

ਸ਼ਾਂਤਾ-ਅਜੇਹੀ ਦਸ਼ਾ ਵਿਚ ਓਹ ਆਪਣੇ ਆਪ ਨੂੰ ਅਜੇਹਾ ਬਣਾਵੇਗਾ ਹੀ ਕਿਉਂਕਿ ਹੀਰੇ ਨੂੰ ਲੱਭਣ ਜੋਗਾ ਨਾ ਰਹੇ ? ਭੂਤ-ਹਾਂ ਅਜੇਹੀ ਦਸ਼ਾ ਵਿਚ ਉਲਾਂਭਾ ਠੀਕ ਹੈ ਜੇ ਓਹ ਆਪਣੇ ਕੰਡਿਆਂ ਵਾਲੇ ਰਸਤੇ ਜਿਸ ਨਾਲ ਹੀਰੇ ਤੱਕ ਪਹੁੰਚ ਸਕਦਾ ਹੈ ਫੇਰ ਸਧਾਰਨ ਦਾ ਯਤਨ ਨਾ ਕਰਦਾ ਦਿਸੇ।

ਸ਼ਾਂਤਾ-ਠੀਕ ਹੈ, ਜੇ ਓਹ ਹੀਰਾ ਨਾ ਦੇਖਦਾ ਕਿ ਉਸਦਾ ਮਾਲਕ ਵਿਗੜੀ ਹੋਈ ਦਸ਼ਾ ਵਿਚ ਭੀ ਇਕ ਮਾਣਕ ਦੇ ਟੁਕੜੇ ਛਾਤੀ ਨਾਲ ਲਾਈ ਫਿਰਦਾ ਹੈ, ਜੇ ਓਹ ਚਾਹੁੰਦਾ ਤਾਂ ਉਸ ਹੀਰੇ ਨੂੰ ਭੀ ਓਸੇ ਤਰਾਂ ਰੱਖ ਸਕਦਾ ਸੀ ਪਰ ਸ਼ੋਂਕ ਕਿ ਉਸ ਹੀਰੇ