ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(c)

ਓਸਨੂ ਮਹਲ ਦੇ ਹੇਠਾਂ ਲੈ ਆਵੇ।

ਹੁਕਮ ਹੁੰਦਿਆਂ ਹੀ ਪੈਹਰੇਦਾਰ ਦੌੜੇ ਆਏ, ਦੇਖਿਆ ਕਿ ਇਕ ਨਾਜ਼ਕ ਬਦਨ ਔਰਤ ਬੈਠੀ ਗਾਉਂਦੀ ਹੈ, ਓਸਦੀ ਸੂਰਤ ਦੇਖਕੇ ਓਨਾਂ ਲੋਕਾਂ ਦੀ ਹੋੜ ਟਕਾਣੇ ਨਾ ਰਹਾਂ, ਬਹੁਤ ਚਿਰ ਪਿਛੋਂ ਬੋਲੇ, ਕਿ ਮਹਾਰਾਜ ਨੇ ਮਹਲ ਦੇ ਖਸ ਤੁਹਾਨੂੰ ਬੁਲਾਯਾ ਹੈ, ਅਰ ਤੁਹਾਡਾ ਗਾਉਣ ਸੁਨਣਾ ਚਾਹੁੰਦੇ ਹਨ ।

ਚਪਲਾ ਨੇ ਕੁਝ ਨਾਂਹ ਨਾ ਕੀਤੀ ਤੇ ਓਨਾਂ ਲੋਕਾਂ ਦੇ ਨਾਲ ੨ ਮਹਲ ਹੇਠਾਂ ਆਈ ਅਰ ਗਾਉਣ ਲਗ ਪਈ, ਓਸਦੇ ਗਾਉਣ ਨੇ ਮਹਾਰਾਜ ਨੂ ਬੇਤਾਬ ਕਰ ਦਿਤਾ, ਦਿਲ ਨੂੰ ਨਾ ਰੋਕ ਸਕੇ, ਹੁਕਮ ਦਿਤਾ ਕਿ ਏਸਨੂੰ ਦੀਵਾਨ ਖਾਨੇ ਵਿਚ ਲਜਾਕੇ ਬਿਠਾਓ ਅਰ ਰੋਸ਼ਨੀ ਦਾ ਬੰਦੋਬਸਤ ਕਰੋ ਅਸੀਂ ਆਉਂਦੇ ਹਾਂ ਅਹਾਰਾਣੀ ਨੇ ਕਿਹਾ ਅਵਾਜ਼ ਤੋਂ ਤਾਂ ਏਹ ਤੀਵੀਂ ਮਲੂਮ ਹੁੰਦੀ ਹੈ ਕੀ ਹਰਜ ਹੈ ਜੇ ਮਹਲ ਵਿਚ ਸਦ ਲਈਏ ਂ ਮਹਾਰਾਜ ਨੇ ਕਿਹਾ ਪੈਹਲਾਂ ਅਸੀ ਦੇਖ ਸਮਝ ਲਈਯੇ ਤਾਂ ਫੇਰ ਜੇਹਾ ਹੋਵੇਗਾ ਦੇਖਿਆ ਜਾਉ ਜੇ ਏਥੇ ਆਉਨ ਲਾਇਕ ਹੋਵੇਗੀ ਤਾਂ ਤੁਹਾਡੀ ਮਨਸ਼ਾ ਛਾਂ ਪੂਰੀ ਕੀਤੀ ਜਾਵੇਗੀ।

ਹੁਕਮ ਦੀ ਢਿਲ ਸੀ ਸਭ ਕੰਮ ਲੈਸ ਹੋਗਿਆ, ਮਹਾਰਾਜ ਦੀਵਾਨ ਖਾਨੇ ਵਿਚ ਜਾ ਬਰਾਜੇ, ਬੀਬੀ ਚਪਲਾ ਨੇ ਝੁਕਕੇ ਮਹਾਰਾਜ ਨੂੰ ਸਲਾਮ ਕੀਤੀ, ਮਹਾਰਾਜ ਨੇ ਦੇਖਿਆ ਕਿ ਇਕ ਸੁੰਦਰੀ ਸੁਰਮਈ ਰੰਗ ਦੀ ਸਾੜੀ ਤੇ ਧਾਨੀ ਰੰਗ ਦੀ ਬੂਟੇਦਾਰ ਚੋਲੀ ਦੱਖਲੀ ਢੰਗ ਉਤੇ ਪਾਈ ਪਿਛੇ ਲਾਂਗ ਬੰਨ, ਲਾ ਸਭ ਰੀ ਦਾਰ ਜੂੜਾ ਕੀਟ ਨਾਲ ਬੰਨੀ ਓਹਦੇ ਉਤੇ ਕ ਝੋਨੇ ਦਾ ਛੋਟਾ ਜੇਹਾ ਫਲ, ਮਥੇ ਤੇ ਇਕ ਵਡਾ ਸਾਰਾ ਹੋਲੀ ਵਾਟਿਕਾ ਲਾਈ ਕੰਨ ਵਿਚ ਬੜੀਆਂ ਸੋਹਣੀਆਂ ਸੋਨੇ ਦੀਆਂ