ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਨਤੀ ਕੀਤੀ ਕਿ ਮਹਾਰਾਜ਼ ਹੁਣ ਦਿਨ ਚੜ ਅਯਾ ਹੈ, ਮੈਂ ਕਲਦੀ ਥਕੀ ਹੋਈ ਹਾਂ ਕਿਉਂ ਕਿ ਦੂਰੋਂ ਆਈਹਾਂ ਹੁਕਮ ਹੋਵੇ ਤਾਂ ਜਾਵਾਂ ? ਚਪਲਾ ਦੀ ਗਲ ਸੁਣਕੇ ਮਹਾਰਾਜ ' ਚੌ ਕ ਉਠੇ ਦੇਖਿਆ ਕਿ ਸਚ ਮੁਚ ਸਵੇਰਾ ਹੋਗਿਆ ਹੈ । ਆਪਣੇ ਗਲ ਵਿਚੋਂ ਮੋਤੀਆਂ ਦੀ ਮਾਲਾ ਲਾਹਕੇ ਇਨਾਮ ਦਿਤਾ ਅ ਕਿਹਾ ਅਜੇ ਸਾਡਾ ਦਿਲ ਤੇਰੇ ਗਉਨ ਨਾਲ ਨਹੀਂ, ਰਜਿਆ ਕੁਝ ਦਿਨ ਥੇ ਠਰੋ ਫੇਰ ਜਣਾ । ਰੰਭਾ ਨੇ ਕਿਹਾ ਜੇਕਰ ਮਹਾਰਾਜ ਦੀ ਇਤਨੀ ਮੇਹਰਬਾਨੀ ਮੇਰੇ ਉਤੇ ਹੈ ਤਾਂ ਮੈਨੂੰ ਵਹਲ ਵਿਚ ਕੋਈ ਉਜਰ ਨਹੀਂ।

ਮਹਾਰਾਜ ਨ ਹੁਕਮ ਦਿਤਾ ਕਿ ਰੰਭਾ ਦੇ ਰਹਨ ਦਾ ਪੂਰਾ ਫ ਬੰਦੋਬਸਤ ਕੀਤਾ ਜਾਵੇ ਅਰ ਰਾਤ ਨੂੰ ਆਮ ਮਫਲ ਦ ਸਾਮਾਨ ਕੀਤਾ ਜਾਵੇ । ਹੁਕਮ ਹੁੰਦਿਆਂ ਹੀ ਸਰਾ ਪ੍ਰਬੰਧ ਹੋਗਿਆ - ਅਰ ਇਕ ਸੁੰਦਰ ਮਕਾਨ ਵਿਚ ਰੰਭਾ ਦਾ ਡੇਰਾ ਹੋਗਿਅ ਨੌਕਰ ਦਾਸੀਆਂ ਸਭ ਮੌਜੂਦ ਕਰ ਦਿਤੀਆਂ। ਕਰ

ਅਜ ਰਾਤ ਨੂੰ ਅ ਮ ਮਹਿਫਲ, ਸੀਹ, ੨. ਆਦਮੀ ਸਭ ਕਠੇ ਹੋਏ ੨ ਸਨ, ਰੌਡਾ ਭੀ ਹਾਜਰ ਹੋਈ; ਅਰ ਸਲਮ ਬੈਠ ਗਈ ਮਹਫਲ ਵਿਚ ਕੋਈ ਅਜੇਹਾ ਨਹੀਂ ਸੀ ਜਿਸਦੀ ਨਿਗਾਹ ਰੰਭਾ ਵਲ ਨਾ ਹੋਵੇ, ਜਿਸਨੂੰ ਦੇਖੋ ਹਾਉਕੇ ਭਰ ਰਿਹਾ ਹੈ ਅਪਸ ਵਿਚ ਸਭ ਏਹੋ ਕਹਿੰਦੇ ਸਨ ਵਾਹ ਕ ਕਿ ਆ ਆ ਭੋਲੀ ਸੂਰਤ ਹੋ, ਕਿਉਂ ਕਦੀ ਅਜ ਤਕ ਏਹੋ ਜੇਹੀ ਅੰਤਤ: ਤੁਸਾਂ ਦੇਖੀ ਸੀ ? ਰੰਭਾ ਨੇ ਗ ਉਣ ਸ਼ੁਰੂ ਕੀਤਾ, ਹੁਣ ਜਿਸਨੂੰ ਦੇਖੋ, ਮਿਦ ਦੀ ਮੂਤਤ ਹੋ ਰਿਹਾ ਹੈ। ਇਕ ਗੀਤ ਗਾਕੇ ਓਸਨੇ ਬੇਨਤੀ, ਕੰਤੀ ਕਿ ਇਕ ਵਾਰੀ ਨੌਕੜੇ ਵਿਚ, ਰਾਜੇ, ਸੁਰਿੰਦਰ ਸਿੰਘ ਦੀ ਮਹਫਲ ਵਿਚ ਮੈਂ ਕਵਿਆ ਸੀ ਓਹੋ ਜੇਹਾ ਠਾਠ ਮੁੜ ਕਦੇ : ਅਜੇ ਤ Kashmir Research Institute. Digitized by eGangotri