ਜਾਨ ਦੇਵੋ ਹਾ ਇਹ ਦਸੋ ਕਿ ਹੁਣ ਖਾਲੀ ਹੀ ਬਾਲੀ ਚਲਨਾ ਹੈ ਕਿ ਖਹਾਰਾਕ ਸਿਵਦਤ ਨੂੰ ਕੁਝ ਹੋਰ ਭੀ ਹਬ ਦਿਖਾਓਗੇ ? ਤੇਜ ਸਿੰਘ ਨੇ ਕਿਹਾ ਮਨਸ਼ਾ ਤਾਂ ਮੇਰੀ ਭੀ ਇਹੋ ਹੈ ਅਗੇ ਜਿਸ ਤ ਾਂ ਕਹੋ ? ਚਪਲਾ ਨੇ ਕਿਹਾ ਜਰੂਰ ਕੁਝ ਕਰਨਾ ਚਾਹੀਦਾ ਹੈ। ਹੁਣ ਇਨਾਂ ਦੋਹਾਂ ਨੇ ਆਪਸ ਵਿਚ ਢੇਸ਼ ਚਿਰ ਤਕ ਕੁਝ ਸੋਚ ਵਿਚਾਰਕ ਇਕ ਚਲਾਕੀ ਕਰਨ ਦਾ ਮਤਾ ਪਕਾਇਆ ਅਰ ਓਸਨੂ ਕਰਨ ਵਾਸਤੇ ਇਹ ਓਬਾਂ ਦੂਸਰੇ ਲੰਘਣੇ ਬਨ ਨੂ ਤੁਰ ਪਏ। ਬਾਹਮਣ ਨੂੰ ਅਠਾਰਵਾਂ ਕਾਂਡ
ਹੁਣ ਮਹਾਰ ਜ ਸ਼ਿਵਦਤ ਦੀ ਮਹਫਲ ਦਾ ਹਾਲ ਬਣੋ । ਮਹਾਰਾਜ ਸ਼ਿਵਦਤ ਸਿੰਘ ਮਹਫਲ ਦੇ ਵਿਚ ਆ ਬਿਰਾਜੇ ਜਦ ਰੰਭਾ ਦੇ ਆਉਣ ਨ ਚਿਰ ਹੋਗਿਆ ਤਾਂ ਇਕ ਚੋਬਦਾਰ ਨੂ ਕਿਹਾ ਕਿ ਜਾਕੇ ਓਸਨੂ ਬਦਲਿਆਵੇ ਅਰ ਚੇਤਰਾਮਾ ਸਿੰਘ ਨੂ ਲਿਆਉਣ ਦਾ ਹੁਕਮ ਦਿਤਾ ਥੋੜੇ ਚਿਰ ਪਿਛੋਂ ' ਚੁੰਬਦਾਰ ਨੇ ਆਕੇ ਬਨਤੀ ਕੀਤੀ ਕਿ ਮਹਾਰਾਜ ਹੈ: ਆਪਣ ਡਰੇ ਵਿਚ ਨਹੀਂ ਹੈ ਕਿਤੇ ਚਲੀ ਗਈ ਹੈ । ਮਹਾਰਾਜ ਨੂ ਬੜਾ ਹੈਰਾਨ) ਹੋਈ ਕਿਉਂਕਿ ਓਹ ਓਸਨੂ ਚਾਹੁਦੇ ਨ ਦਿਲ ਵਿਚ ਰੋਭਾ ਵਾਸਤੇ ' ਅਫਸੋਸ ਕਰਨ ਲਗ ਅੱਠ ਹੁਕਮ ਦਿਤਾ ਕਿ · ਬਹੁਤ ਸਾਰੇ ਆਦਮੀ ਓਸਨੁ ਲੱਭਣ ਵਾਸਤੇ ਭੇਜੇ ਜਾਨ । ਏਨ ਹੀ ਵਿਚ ਚੇਤਰਾਮ ਮਿਸਰ ਨੇ ਅ ਕੇ ਦੂਸਰੀ ਖਬਰ ਸੁਣਾਈ ਕਿ ਜੇਹਲ ਵਿਚ ਤੇਜ ਸਿੰਘ ਨ ੰ ਹੈ। ਹੁਣ ਤਾਂ ਮਹਾਰਾਂਜ ਦੇ ਹੋਸ਼ ਉਡ ਗਏ ਸਾਰੀ ਮਹਫਲ ਦੰਗ ਹੋਗਈ ਕਿ ਚੰਗੀ ਗਾਉਣ (ਵਾਲ਼ੀ ਆਈ ਜੋ ਸਭਨਾਂ ਨ CC-0. Kashmir Research Institute. Digitized by eGangotri