(੧੦੭)
ਓਲੂ ਬਨਾਕੇ ਚਲੀ ਗਈ । ਘਸੰਦਾ ਸਿੰਘ ਤੇ ਜੂਨ ਲਾਲ
ਯਾਰਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਬੇਸ਼ਕ ਓਹ ਕੋਈ' ਏਯਰ ਸੀ ਜੋ ਅਜੇਹਾ ਧਖਾ ਦੇਕੇ ਤੇਜ ਸਿੰਘ ਨੂੰ ਛੁਡਾ ਕੇ ਲੈ ਗਿਆ । ਮਹਾਰਾਜ ਨੇ ਕਿਹਾ ਠੀਕ ਹੈ ਕੰਮ ਤਾਂ ਓਸਨੇ ਇਮਾਨ ਉਨ ਦੇ ਲਾਇਕ ਕੀਤਾ ਹੈ। ਚਾਲਾਕਾਂ ਤੇ ਯ ਾਂ ਨੇ ਭੀ ਤਾਂ ਓਸਦਾ ਗਾਉਣਾ ਸੁਣਿਆਂ ਸੀ ਅਰ ਮਹਿਫਲ ਵਿਚ ਸਨ ਓਨਾਂ ਦੀ ਅਕਲ ਉਤੇ ਕੀ ਪੱਥਰ ਪੈਗਏ ਸਨ ਕਿ ਓਹ ਨਾ ਪਛਾਨ ਸਕੇ ? ਲਾਨਤ ਤੁਹਾਡ ਏਯ ਰ ਕਹਾਉਨ ਉੱਤੇ ਏਹ ਕਰਕੇ ਮਹਾਰਾਜ ਗਮ ਤੇ ਗੁਸ ਦੇ ਭਰੇ ਹੋਵੇ ਉਠਕੇ ਮਹਲ ਵਿਚ ਚਲੇ ਗਏ।ਮਹਿਫਲ ਵਿਚ ਜੋ ਲੋਕ ਆਏ ਹੋਏ ਸਨ ਸਕੂਲਾਂ ਨੇ ਆਪਣੇ ੨ ਘਰ ਦਾ ਰਸਤਾ ਲਿਆਂ ਬਾਰੇ ਸ਼ੈਹਰ ਵਿਚ ਇਹ ਗਲ " ਉਠ ਗਈ ਜਿਥੋਂ ਵੇਖੋ ਓਥੇ ਹੀ ਗਲ ਦਾ ਚਰਚਾ ਸੀ।
4
ਦੂਸਰੇ ਦਿਨ ਜਦ ਗੁਸੇ ਵਿਚ ਭਰੇ ਹੋਏ ਮਹਾਰਾਜ ਦਰਬਾਰਾ ਵਿਚ ਆਏ ਤਾਂ ਇਕ ਚੋਬਦ ਰ ਨੇ ਬੇਨਤੀ ਕੀਤੀ ਕਿ ਮਹਾਰਾਜ ਓ ਜੋ ਗਾਉਣ ਵਾਲੀ ਆਈ ਸੀ ਓਹ ਔਰਤ ਹੀ ਸੀ ਓਹ ਚੇਤ ਰਾਮ ਮਿਸਰ ਦੀ ਸੂਰਤ ਬਨ ਤੇਜ ਸਿੰਘ ਨੂੰ ਛੁਡਾਕੇ ਲੈ ਗਈ, ਮੈਂ ਹੁਣੇ ਓਨਾਂ ਦੋਹਾਂ ਨੂੰ ਓਸ ਪਿਪਲ ਵਾਲੇ ਬ ਵਿਚ ਦੇਖਿਆ ਹੈ ।” ਏਹ ਸੁਣਕੇ ਮਹਾਰਾਜ ਨੂੰ ਹੋਥ ਹੈਰਾਨੀ ਹੋਈ ਹੁਕਮ ਦਿਤਾ ਕਿ ਬਹੁਤ ਸਾਰੇ ਆਦਮੀ ਜਾਵ ਅਰ ਓਨਾਂ ਨੂੰ ਪਕੜ ਲਿਅਾ ੳਨ। ਚੋਬਦਾਰ ਨੇ ਬੇਨਤੀ ਕੀਤੀ ਕਿ ਏਸਤਰਾਂ ਓਹ ਕਦੇ ਨਾਂ ਫੜੇ ਜਾ ਗੇ ਨਸ ਜਾਗੇ ' ਹਾਂ' ਘਸੀਟਾ ਸਿੰਘ ਤੇ ਚੁਨੀਲਾਲ ਮੇਰੇ ਨਾਲ ਚਲਨ ਤਾਂ ਮੈਂ ਏਨੀ ਨੂੰ ਦੂਰੋਂ ਦਿmir ਦੇ ਵਾkuਉਹ ਕੋਈ ਚਾਲਾਕੀ ਕਰਕੇ
C-omiresearch Institute. Digitized by eGangotri