ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦੮)

ਓਨਾਂ ਨੂੰ ਫੜ ਲੈਨ"। ਮਹਾਰਾਜ ਨੇ ਏਸ ਸਲਾਹਾਂ ਨੂੰ ਪਸੰਦ

ਕਰਕੇ ਦੋਹਾਂ . ਯਾਰਾਂ रा ਹ ਦਿਤਾ ਚੋਬ ਵਾਰ ਓਸ ਥਾਂ ਤੇ ਪਹੁਚਾ ਜਿਥੇ ਨਾਲ ਜਾਨ ਚੋਬਦਾਰ ਦੋਹਾਂ ਏਯਾਰਾਂ ਨ ਤੇ ਜ ਸਿੰਘ ਹੋਣ ਦਾ ਓਸਨੇ ਪਤਾ ਦਿਤਾ ਸੀ ਦੇਖਿਆ ਕਿ ਓਥੇ ਕੋਈ ਭੀ ਨਹੀਂ ਹੈ । ਤਦ ਘਸੀਟਾ ਸਿੰਘ ਨੇ ਚੋਬਦਾਰ ਤੋਂ ਪੁੱਛਿਆ ਕਿ ਹੁਣ ਕਿਖੇ ਦੇਖੀਯੇ ↑ ਓਸਨੇ ਕਹਾ ਕਿ ਕਰੂਰ ਓਹ ਏ ਤੇ ਹੀ ਬੈਠੇ ਹੋਣਗੇ | ਕਿਤੇ ਏਧਰ ਓਧਰ ਹੋਣਗੇ । ਚਲੋ ਦੇਖ ਲੈਂਦੇ ਹਾਂ।ਏਹ ਸੁਣਕੇ ਘਸੀਟਾ ਸਿੰਘ ਨੇ ਕਿਹਾ ਹਛਾ ਚਲੋ ਤੁਸੀਂ ਹੀ ਅਗੇ ਅੱਗੇ ਚਲੋ। ਏਹ ਲੋਕ ਏਧਰ ਓਧਰ ਢੂੰਡਨ ਲਗੇ ਸਾਹਮਣੇ ਪਾਸਿਓਂ ਇਕ ਅਹੀਰਨ ਸਿਰ ਉੱਤੇ ਖਾਰੀ ਵਿਚ ਦ ਲਈ ਤੁਰੀ ਆਉਂਦੀ ਸੀ, ਚੋਬਦਾਰ ਨੇ ਓਸਨੂੰ ਂ ਆਪਣੇ ਪਾਸ ਸਦਕੇ ਪੁੱਛਿਆ ਕਿ ਤੂੰ ਏਥੇ ਇਕ ਆਦਮੀ ਤੇ ਇਕ ਤੀਵੀਂ ਨੂੰ ਦੇਖਿਆ ਹੈ ? ਓਸਨੇ ਕਿਹਾ ਹਾਂ ਏਸ ਬਨ ਵਿਚ ਮੇਰਾ ਫੜਾ ਨੂੰ ਵੱਖ ਬਹੁਤ ? ਓਸਨੇ ਕਈਆਂ ਤੇ ਨਾਲਾ ਵਿਚ ਮੇਰਾ ਜੋ ਹੁਣੇ ਅਜੇ ਦੋ ਆਨਿਆਂ ਦਾ ਵਧ ਓਨਾਂ ਪਾਸ ਵੇਚਿਆ ਹੈ ਬਾਕੀ ਦੁਧ ਲੈਕੇ ਸ਼ਹਿਰ ਵਿਚ ਵੇਚਨ ਚਲੀ ਹਾਂ । ਏਹ ਸੁਣਕੇ ' ਚੋ ਬਦਾਰ ਇਨਾਮ ਦੇ ਚਾਰ . ਪੈਸੇ ਓਸ ਨੂੰ ਦੇਣ ਲਗਾ, ਓਸਨੇ ਕਿਹਾ ਮੈਂ ਸੈਂਤ . ਖੈਰਾਤ ਦੇ ਪੈਸੇ ਨਹੀਂ ਲੈਂਦੀ । ਹਾਂ ਜੇ ਤੂੰ ਲੈ ਲਵੋ ਤਾਂ ਮੈਂ ਸ਼ਹਰ ਜਾਣੋ ਬਚਾਂ ਤੇ ਤੁਹਾਡਾ ਹਸਨੇ ਮੰਨਾਂ ਤੁਸੀ ਮੈਥੋਂ ਧ ਚੋਬਦਾਰ ਨੇ ਕਿਹਾ ਹਛਾ ਕੀ ਹਰਜ ਹੈ ਤੂੰ ਦੁਧ ਦੇ ਦੇਹ । ਅਹੀਰਨ ਨੇ ਖਾਰੀ ਹੇਠਾਂ ਰਖ ਦਿਤੀ ਅਰ ਦੁੱਧ ਦੇਣ : ਗਲੀ, ਚੋਬਦਾਰ ਨੇ ਓਨਾਂ ਦੋਹਾ ਏਯਾਰਾਂ ਨੂੰ ਕਿਹਾਆਓ ਤੁਸੀਂ ਭੀ, ਦੁਧ ਪੀ ਲਵੋ। ਨੂੰ CC-0. Kashmir Research Institute Digitized by eGangotri