(੧੦੯)
ਤਦ ਦੋਹਾਂ ਨੇ ਕਿਹਾ ਸਾਡਾ ਜੀ ਨਹੀਂ ਕਰਦਾ ਤਦ ਓਸਨੇ ਕਿਹਾ ਹਛਾ ਤੁਹਾਡੀ ਮਰਜੀ । ਚੋਬਦਾਰ ਨੇ ਖੂਬ ਦੁਧ ਪੀਤਾ ਤਦ ਫੇਰ ਦੋਹਾਂ ਏਯਾਂਰਾਂ ਨੂ ਕਿਹਾ “ਵਹ ਕੇਹਾ ਚੰਗਾ ਦੁਧ ਹੈ ਸ਼ੈਹਰ ਵਿਚ ਤਾਂ ਰੋਜ ਤੁਸੀਂ ਪੀਂਦੇ ਹੀ ਹੈ ਪਰ ਅੱਜ ਏਹ ਦੁਧ ਭੀ ਪੀਕੇ ਦਖੋ”। ਓਸ ਦੀ ਜਿਦ ਉਤੇ ਯਾਰਾਂ ਨੇ ਭੀ ਦੁਧ ਪੰਤਾ ਅਰ ਪੈਸੇ ਦੁਧ ਵਾਲ਼ੀ ਨੂ ਦੇ ਦਿਤੇ ।
ਏਹ ਤਿੰਨ ਤੇਜ ਸਿੰਘ ਨੂ ਵੂਡਨ ਚਲੇ ਥੋੜੀ ਦੂਰ ਹੀ ਜਾਕੇ ਚੋਬਦਾਰ ਨੇ ਕਿਹਾ ਪਤਾ ਨਹੀਂ ਜੋ ਮੇਰਾ ਸਰ ਕਿਉਂ ਭੌਂਦਾ ਹੈ । ਘਵਾ ਸਿੰਘ ਨੇ ਕਿਹਾ ਮੇਰਾ ਭੀ ਏਹੋ ਹਾਲ । ਦੁਨੀ ਲਾਲ ਕੁਝ ਕੈਹਨ ਹੀ ਲਗਾ ਸੀ ਕਿ ਧੜੰਮ ਕਰਦਾ ਜਮੀਨ ਤੇ ਡਿਗ ਪਿਆ ਓਸਦੇ ਪਿਛੋਂ ਚੋਬਦਾਰ ਤੇ ਘਸੀਟਾ ਸਿੰਘ ਭ) ਪਠ ਹੋਕੇ ਜਾ ਪਏ, ਦੁਧ ਵੇਤਨ ਵਾਲੀ ਅਜੇ ਬਹੁਤ ਦੂਰ ਨਹੀਂ ਸੀ ਗਈ ਓਨਾਂ ਤਿੰਨਾਂ ਨੂੰ ਡਿਗਦਿਆਂ ਦੇਖਕੇ ਭੱਜੀ ਆਈ ਅਰ ਲਖਲਖਾ ਸੰਘਾਕ ਚੋਬਦਾਰ ਨੂੰ ਹੋਆਰ ਕੀਤਾ, ਚੋਬਦਾਰ ਤੇਜ ਸਿੰਘ ਸੀ ਜਦ ਹੋਸ਼ ਵਿਚ ਆਏ ਤਾਂ ਅਪਣੀ ਅਸਲੀ | ਸੂਰਤ ਲਈ ਅਤੇ ਦੋਹਾਂ . ਏਯਰਾਂ ਦੀਆਂ ਮੁੜਕਾਂ ਕਸਕੇ ਗੰਢ ਬੰਨਕ ਇਕ ਨੂ ਚਪਲਾ ਤ ਦੂਸਰੇ ਨੂੰ ਤੇਜ ਸਿੰਘ ਨੇ ਚੁਕ ਲਿਆ। ਅਰ ਨੰਗੜ ਦੇ ਰਸਤੇ ਪੈ ਗਏ ॥ ਉਨੀਵਾਂ ਕਾਂਡ ਤੇਜ ਸਿੰਘ ਨੂੰ ਛੁਡਾਉਨ ਵਾਸਤੇ ਜਦ ਚਪਲਾ ਚੁਨਾਰ ਗਈ ਤਦ ਚੰਪਾ ਨੇ ਜੀ ਵਿਚ ਸੋਚਿਆ ਕਿ ਏਯਾਰ ਬਹੁਤ ਆਏ ਹੋਏ ਹਨ ਮੈ ਕਲੀ ਹਾਂ ਕਿਤੇ ਅਜੇਹਾ ' ਨਾ ਹੋਵੇ ਕਿ ਕੋਈ ਆਫਤ ਆ ਜਾਵੇ, ਕੋਈ ਅਜੈ ਕੰਮ ਕਰਨਾ ਚਾਹੀਦਾ ਹੈ ਕਿਹਾ CC-0. Kashmir Research Institute. Digitized by eGangotri