(੧੧੧)
ਸਭੀ ਸੀ ਓਸਦੇ ਬੂਹੇ ਉਤ ਭ ਲੇਪ ਕਰ ਦਿਤਾ ਅਤੇ ਜਿਸ ਕਮਰੇ ਵਿਚ ਪਲੰਘ ਉਤੇ ਖੋਪਰੀ ਦੁਖੀ ਸੀ ਓਸਦੇ ਨਾਲ ਕੋਠੜੀ ਵਿਚ ਦੀਵਾ ਬਜਾ ਕੇ ਆਪ ਸੌ ਰਹਾਂ।
ਅੱਧੀ ਰਾਤ ਤੋਂ ਉਪਰੰਤ ਓਸ ਕਮਰੇ ਦੇ ਅੰਦਰੋਂ ਜਿਸ ਵਿਚ ਖੋਪਰੀ ਰਖੀ ਹੋਈ ਸੀ ਪਟਾਕੇ ਦੀ ਅਵਾਜ ਆਈ ਸੁਣਦਿਆਂ ਹੀ ਚੰਪ ਬਟ ਉਠ ਬੈਠ ਅਰ ਦੋੜਰ ਖੂਬ ਰੋਲਾ ਪਉਨ ਲਗ ਸਾਰੀਆਂ ਵਾਲੀਆਂ ਆਕੇ ਕਠੀਆਂ ਹੋ ਗਈਆਂ ਅਰ ਇਕ ਨੇ ਜਾਕੇ ਮਹਾਰਾਜ ਨੂੰ ਖ਼ਬਰ ਦਿਤੀ ਕਿ ਚੰਦਰਕਾਂਤਾ ਦੇ ਕਮਰੇ ਵਿਚ ਚੋਰ ਵੱਡ ਹੋਯਾ ਹੈ, ਏਹ ਸੁਣਕ ' ਮਹਾਰਾਜ ਆਪ ਦੌੜ । ਹੁਕਮ ਦਿਤਾ ਕਿ ਮਹਲ ਦੇ ਪੈਹਰੇ ਵਿਚੋਂ ਪੰਜ ਦਸ ਸਿਪਾਹੀ ਆ ਜਾਨ । ਜਦ ਸਭ ਕਠੇ ਹੋਗਏ ਤਾਂ ਕਮਰੇ ਦਾ ਬੂਹਾ ਖੋਲਿਆ ਗਿਆ, ਵੇਖਿਆ ਕਿ ਰਾਅ ਨਹੋਣ ਤੋਂ ਪੰਨਾਂ ਲਾਲ ਦੋਵੇਂ ਏਯਾਰ ਅੰਦਰ ਹਨ ਬਹੁਤ ਸਾਰੇ ਆਦਮੀ ਓਨਾਂ ਨੂੰ ਕੈਦ ਵਿਚ ਰਖਣ ਦਾ ਹੁਕਮ ਦਿਤਾ ਅਰ ਚੰਪਾ ਤੋਂ ਕੁਲ ਹਾਲ ਫੜਨ ਵਾਸਤੇ ਅੰਦਰ ਵੜ ਗਏ ਓਨਾਂ ਏਯਾਰਾਂ ਨੇ ਭੀ, ਖੰਜਰ ਕਢਕੇ ਚਲਾਉਨਾ ਸ਼ੁਰੂ ਕੀਤਾ ਅਰ ਚੌਹਾਂ ਪੰਜਾਂ ਸਿਪਾਹੀਆਂ ਨੂੰ ਜਖਮੀ ਕਰ ਦਿਤਾ ਛੋਕੜ ਫੜੇ ਗਏ। ਹਾ .ਜ ਨੇ ਓਨਾਂ ਨੂੰ ਪੁਛਿਆ ਓਸਨੇ ਆਪਣੀ ਸਾਰੀ ਕਾਰਵਾਈ ਸੁਨਾਈ । ਮਹਾਰਾਜ ਸੁਣਕੇ ਬਹੁਤ ਹੀ ਖੁਸ਼ ਹੋਏ ਅਜ ਇਨਾਮ ਦੇਕੇ ਪੁਛਿਆ ਚਪਲਾ ਕਿਥੇ ਹੈ ? ਚੰਪਾ ਨੇ ਕਿਹਾ ਓਹ ਬਖ਼ਰ ਹੈ। ਫੇਰ ਮਹਾਰਾਜ ਨੇ ਹੋਰ ਕੁਝ ਪੁੱਛਿਆ ਅਰ ਆਪਣੇ ਕਮਰ ਵਿੱਚ ਚਲੇ ਗਏ । ਸਵੇਰੇ ਦਰਬਾਰ ਵਿਚ ਮਹਾਰਾਜ ਨੇ ਓ CC-0. Kashmir Research Institute. Digitized by eGangotri