ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(990)

ਲੋਕ ਆਏ ਅੰਦਬ ਨਾਲ ਵੰਡਉਤ ਕਰਕੇ ਬੈਠ ਗਏ ਭਵ ਮਹਾਰਾਜਨ ਪੁਛਿਆ ਕਿਉਂ ਬਦੀ ਨਾਬ ਤੁਸਾਂ ਬਿਜੇ ਚੜ ਜਾਕੇ ਕੀ ਕੀ ਕੰਮ ਕੀਤਾ । ਬੱਵ ਨਾਥ ਨੇ ਕਿਹਾ ਕਿ ਮਹਾਰ ਜਾ ਕੰਮ ਤਾਂ ਇਹੋ ਹੋਯਾ ਕਿ ਭਗਵਾਨ ਤਤ ਨੂੰ, ਤੇਜ ਸਿੰਘ ਨੇ ਫੜਾ ਲਿਆ ਅਤ ਪੰ. ਲਲਾ ਤੋਂ . ਰਾਮ ਨਰਣ ਨੂੰ ਇਕ ਚੰਪਾ ਨਾਮ ਔਰਤ ਨ ਬੜੀ ਚਲਾਕੀ ਨਾਲ ਫੜ ਲਿਆ ਬਾਕੀ ਮੈਂ ਬ ਗਿਆ, ਓਨਾਂ ਦ ਆਦਮੀਆਂ ਵਿਚੋਂ ਸਿਰਫ ਤੇਜ ਸਿੰਘ ਫੜਿਆ ਗਿਆ ਸੀ ਜਿਸ ਨੂੰ ਦਾਸ ਨੇ ਆਪਦੀ ਸਵਾ ਵਿਚ ਭੜਕਿਤਾਬ ਸੀ ਬਸ ਏਸਤੋਂ ਬਿਨਾਂ ਹੋਰ ਕਈ ਕੰ ਨਹੀਂ ਹੋਇਆ। ਮਹਾਂ ਨ ਕਿਹਾ ਤੇਜ਼ ਸਿੰਘ ਨੂੰ ਬੀ ਇਕ ਔਰਤ ਛੁੜਾਕ ਲਗ ਕੰਮ ਤਾਂ ਓਸਨ ਸਜ਼ਾ ਪਾਉਲ ਵਾਲਾ ਕੀਤਾ ਹੈ ਪਰ ਅਫਸੋਸ ਨੂੰ ਏਹ ਤਾਂ ਮੈਂ ਜਰੂਰ ਹੀ ਕਹਾਂਗਾ ਕਿ ਓਹ ਔਰਤ ਹੀ ਸੀ ਜੋ ਜ ਸਿੰਘ ਨੰ ਂ ਛਡ ਕ ਲੈਗਈ ਪਰ ਓਹ ਕੌਣ ਸੀ ਥਾਂ ਆਈ ਏਸ ਗਲ ਦਾ ਪਤਾ ਨਾ ਲਗਾ । ਤੇਜ ਸਿੰਘ ਨੂੰ ਤਾਂ ਲੈ ਹੀ ਗਈ ਅਚ ਜਾਂਦੀ ਵਾਰੀ ਚੂਨੀ ਲਾਲ ਅਰ ਪਸੰਦਾ ਸਿੰਘ ਉਤੇ ਭੀ ਮਲੂਮ ਹੁੰਦਾ ਹੈ ਜੋ ਹਥ ਫੇਰ ਗਈ ਹੈ, ਓਹ ਦੋਵੇਂ ਓਸਨੂੰ ਫੜਨ ਗਏ ਸਨ ਪਰ ਅਜੇ ਤਕ ਨਹੀਂ ਆਏ।ਕੂਰ ਸਿੰਘ ਦੀ ref ਕਰਨ ਵਿਚ ਮੇ ਨੁਕਸਾਨ ਹੀ ਹੋਯਾ ਹੈ ਪਰ ਹਛਾ ਤੁਸੀਂ, ਏਹ ਪਤਾ ਲਓ ਕਿ ਓਹ ਔਰਤ ਕੋਣ ਸੀ ਜਿਸਨੇ ਗਉਣਾ ਸੁਝ ਮੈਨੂੰ ਬਤਾਬ ਕਰ ਛੱਡਿਆ ਹੈ ਅਰ ਸਭਨਾਂ ਦੀਆਂ ਆ ਵਿਚ ਸੁਵਾਹ ਪਾਕੇ ਤੇਜ਼ ਸਿੰਘ ਨੂੰ ਛਡ ਕੇ ਲੈਗਈ ਹੈ ਜ ਤਕ ਓਸ ਈ ਮੋਹਣੀ। ਸੂਰਤ ਮੇਰੀਆਂ ਅੱਖਾਂ ਅੱਗੇ ਫਰ ਪਈ ਹੈ। ਨਾਜ਼ਮ ਨੇ ਕਿਹਾ ਹਜ਼ੂਰ ਮੈਂ ਪਛਾਨ ਗਿਆ ਹਾਂ ਓਹ ਜਰੂਰ ਚੰਦਰ ਤਾਂ ਭਾਂ ਦਾ ਜਖੀ ਚਪਲਾ ਹੈ, ਏਹ ਕੰਮ ਸਿਵਾਏ CC-0. Kashmir Research Institute. Digitized by eGangotri