(920)
ਦੇ ਕਮਰੇ ਵਿਚ ਗਏ, ਕੌਰ ਨੇ ਬੜੀ ਖੁਸ਼ੀ ਨਾਲ ਉਠਕੇ ਤੇਜ ਸਿੰਘ ਨੂੰ ਗਲ ਨਾਲ ਲਾਇਆ।ਜਦ ਬੈਠ ਗਏ ਤਾਂ ਕਿਹਾ ਕਿ ਆਪਣੇ ਫੜੇ ਜਾਨ ਦਾ ਹਾਲ ਤਾਂ ਤੁਸੀਂ ਦਰਬਾਰ ਵਿਚ ਠੀਕ ੨ ਕਹਿ ਦਿਤਾ ਪਰ ਆਪਣੇ ਛੁਟਨ ਦਾ ਹਾਲ ਝੂਠ ਕਿਹਾ ਹੈ। ਹੁਣ ਸਚ ਸਚ ਦਸੋ ਤਹਾਨੂੰ ਕਿਸ ਨੇ ਛਡਾਯਾ ਹੈ ।ਤੇਜ ਸਿੰਘ ਨੇ ਚਪਲਾ ਦੀ ਬੜੀ ਵਡਿਆਈ ਕੀਤੀ ਅਰ ਓਸਦੀ ਮਦਦ ਨਾਲ ਆਪਣੇ ਛੂਟਨ ਦਾ ਪੂਰਾ ਪੂਰਾ ਹਾਲ ਦੱਸਿਆ । ਕੌਰ ਨੇ ਕਿਹਾ “ਵਧਾਵੀ ਹੋਵੇ? ਤੇਜ ਸਿੰਘ ਬੋਲਿਆ ਪਹਿਲਾਂ ਮੈਂ ਤੁਹਾਨੂ ਵਧਾਈ ਦੇ ਲਵਾਂ ਫ਼ੇਰ ਕਿਤੇ ਤੁਹਾਨੂ ਵਧਾਈ ਦੇਣ ਦਾ ਮੌਕਾ ਮਿਲੈਗਾ। ਕੁਮਾਰ ਹਸ ਕੇ ਚੁਪ ਹੋ ਰਹੇ । ਕਈ ਦਿਨ ਤੇਜ ਸਿੰਘ ਰਾਜੀ ਖੁਸ਼ੀ ਲੌਗੜ ਵਿਚ ਰਹੇ ਪਰ ਬ ਰੇਂਦਰ ਸਿੰਘ ਦਾ ਰੋਜ਼ ਏਹੋ ਝਗੜਾ ਰਿਹਾ ਕਿ ਜਿਸ ਤਰਾਂ ਹੋ ਸਕੇ ਚੰਦਰਕਾਂਤਾ ਦੀ ਮੁਲਾਕਾਤ ਕਤਾਓ। ਏਹ ਵੀ ਧਾਰਕ ਦਿੰਦੇ ਰਹੇ । ਕਈਆਂ ਦਿਨਾਂ ਪਿਛੋਂ ਦੀਵਾਨ ਹਰਦਿਆਲ ਸਿੰਘ ਨੇ ਦਰਬਾਰ ਵਿਚ ਮਹਾਰਾਜ ਪਾਸ ਬੇਨਤੀ ਕੀਤੀ ਕਿ ਦਸ ਨੂ ਆਯਾਂ ਬਹੁਤ ਦਿਨ ਹੋ ਗਏ ਹਨ ਪਿਛੇ ਕੰਮ ਦਾ ਬਹੁਤ ਹਰਜ ਹੌਂਦਾ ਹੋਵੇਗਾ ਹੁਣ ਆਗਿਆ ਮਿਲ ਜਾਂਦੀ ਤਾਂ ਹਛਾ ਸੀ । ਅੰਰ ਮਹਾਹਾਜ ਨੇ ਇਹ ਭੀ ਕਿਹਾ ਸੀ ਕਿ ਆਉਂਦੀ ਵਾਰੀ ਤੇਜ ਸਿੰਘ ਨੂ ਨਾਲ ਲਈ ਆਉਨਾ, ਅਗੈ ਜਿਉਂ ਹੁਕਮ ਹੋਵੇ । ਰਾਜਾ, ਸੁਰਿੰਦਰ ਸਿੰਘ ਨੇ ਕਿਹਾ ਬਹੁਤ ਚੰਗੀ ਗਲ ਹੈ ਤੇਜ ਸਿੰਘ ਨੂ ਤੁਸੀਂ ਆਪਣੇ ਨਾਲ ਲਈ ਜਾਓ ਇਹ ਕਹਿਕੇ ਇਕ ਸਿਰੋਪਾ ਦੀਵਾਨ ਚਰਦਿਆਲ ਸਿੰਘ ਨੂ ਦਿਤਾ ਅਰ ਤੇਜ ਸਿੰਘ ਓਨਾਂ ਦੇ ਨਾਲ ਵਿਦਾ ਕਰ ਦਿਤਾ। ਜਾਂਦੀ ਵਾਰੀ ਤੇਜ ਸਿੰਘ ਕੌਰ ਨੂ ਮਿਲਨ ਗਏ ਓਨਾਂ ਨੇ ਰੋਕੇ ਵਿਦਾ ਕੀਤਾ ਅਰ ਕਿਹਾ ਕਿ CC-0. Kashmir Research Institute. Digitized by eGangotri