ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੨੩ )

ਕੀ ਮੈਂ ਏਸ ਨਾਲ ਡਰ ਜਾਵਾਂਗਾ ਦੇ ਤੇਜ ਸਿੰਘ ਨੇ ਕਿਹਾ ਦਸ ਹਜ਼ਾਰ ਫੌਜ ਮਹਾਰਾਜ ਦੀ ਤੇ ਪੰਜ ਹਜਾਰ ਫੌਜ ਸਾਡੀ ਸਰਕਾਰ ਦੀ ਕੁਲ ਪੰਦਰਾਂ ਹਜਾਂਰ ਹੋਗਈ । ਏਹੋ ਜੇਹੇ ਗਿੱਦੜ ਨੂ ਮਾਰਨ ਵਾਸਤੇ ਏਤਨੀ ਫੌਜ ਹੀ ਬਥੇਰੀ ਹੈ। ਹੁਣ ਮਹਾਰਾਜ ਦੀਵਾਨ ਸਾਹਿਬ ਨੂੰ ਇਕ ਖਤ ਦੇਕੇ ਮੇਰੇ ਨਾਲ ਭੋਜਨ ਮੈਂ ਕਾਕ ਸਾਰੀ ਫੌਜ ਨੂੰ ਤੇ ਜੇ ਮਹਾਜ ਦੀ ਸਲਾਹ ਹੋਵੇ ਤੁ ਕੌਰ ਬੀਰੇਂਦਰ ਸਿੰਘ ਨੂ ਭੀ ਸਦਕੇ ਫੌਜ ਦਾ ਇੰਤਜਾਮ ਓਨਾਂ ਦੇ ਹਵਾਲੇ ਕੀਤਾ ਜਾਵੇ ਫੇਰ ਦੇਖੋ ਕੀ ਰੰਗ ਢੰਗ ਹੁੰਦਾ ਹੈ । ਦੀਵਾਨ ਹਰਦਿਆਲ ਸਿੰਘ ਬੋਲੇ ਸਲਾਹ ਨੂੰ ਤਾਂ ਮੈਂ ਭੀ ਪਸੰਦ ਕਰਦਾ ਹਾਂ? ਮਹਾਰਾਜ ਨੇ ਕਿਹਾ ਏਹ ਸਭ ਠੀਕ ਹੈ ਪਰ ਬੀਰੇਂਦਰ ਸਿੰਘ ਨ ਅਜੇ ਲੜਾਈ ਦਾ ਕੰਮ ਪੁਰਦ ਕਰਨ ਨੂ ਮੇਰਾ ਦਿਲ ਨਹੀਂ ਕਰਦਾ ਭਾਵੇਂ ਏਸ ਕੰਮ ਵਿਚ ਓਹ ਬੜਾ ਹੀ ਹੁਸ਼ਿਆਰ ਹੈ ਪਰ ਕੀ ਹੋਇਆ ਜੇਹਾ ਸੁਰਿੰਦਰ ਸਿੰਘ ਦਾ ਪੁਤਰ ਏਹਾਂ, ਮੇਰਾ ਮੈਂ ਕਿਸਤਰਾਂ ਓਸਨੂ ਲੜਨ ਵਾਸਤੇ ਕਹਾਂਗਾ ਅਰ ਸੁਰਿੰਦਰ ਸਿੰਘ ਭੀ ਏਸ ਗਲ ਨੂ ਕਦੋਂ ਮੰਨਣਗੇ ? ਤੇਜ ਸਿੰਘ ਨੇ ਉੱਤਰ ਦਿਤਾ ਮਹਾਰਾਜ ਜੀ ਤੁਸੀਂ ਏਸ ਗਲ ਦਾ ਜਰਾ ਭੀ ਖਿਆਲ ਨਾ ਕਰੋ ਇਹ ਹੋ ਸਕਦਾ ਕਿ ਮਹਾਰਾਜ ਤਾਂ ਲੜਾਈ ਵਿਚ ਜਾਨ ਤੇ ਬੀਰੇਂਦਰ ਸਿੰਘ ਘੜ ਬੈਠ ਅਰਾਮ ਨਰੇ, ਓਸਦਾ ਦਿਲ ਕਦੀ ਨਾ ਮਨੇਗਾ ਅਰੁ ਰਾਜਾ ਸਰੇਂਦਰ ਸਿੰਘ ਭਾਂਬੀਰ ਹਨ ਕੋਈ ਕਾਇਰ ਨਹੀਂ ਓਹ ਕਦੇ ਬਦਰ ਸਿੰਘ ਨੂ ਘਰ ਵਿਚ ਨਾ ਬੈਠਕ ਦੇਣਗੇ । ਸਗੋਂ ਓਹ ਆਪ ਵੀ ਮੈਦਾਨ ਵਿਚ ਆਕੇ ਲੜਨ ਤਾਂ ਕੋਈ ਵਡੀ ਗਲ ਨਹੀਂ । ਮਹਾਰ ਜਜ ਸਿੰਘ ਤੇਜ ਸਿੰਘ ਦੀ ਗਲ ਸੁਣਕੇ ਬਹੁਤ ਖੁਸ਼ CC-0. Kashmir Research Institute. Digitized by eGangotri