( ੧੨੬ )
ਕੇ ਘਰ ਆਏ, ਕੌਰ ਆਪਨੇ ਕਮਰੇ ਵਿਚ ਜਕੇ ਲੜਾਈ ਦਾ ਸਾਮਾਨ ਕਰਨ ਲਗੇ । ਚੰਦਰਕਾਂਤਾ ਨੂੰ ਦੇਖਣ ਅਰ ਲੜਾਈ ਦੇ ਚਾ ਵਿਚ ਪਤਾ ਹੀ ਨਾ ਲਗਾ ਜੋ ਦਾਤ ਕਿਧਰ ਗਈ
ਝਾਈਵਾਂ ਕਾਂਡ
ਭੜਕਾ ਹੁੰਦਿਆਂ ਹੀ ਕੌਰ ਬਰੇਂਦਰ ਸਿੰਘ ਨਹੀਂ ਧ ਜੰਗੀ ਕਪੜੇ ਪਹਿਣ ਹਬਯਾਰਾਂ ਨੂੰ ਸਰੀਰ ਉਤੇ ਸਜਾਕੇ ਮਾਂ ਪਾਸੋਂ ਵਿਦਿਆ ਹੋਣ ਲਈ ਮਹਿਲ ਵਿਚ ਗਏ, ਰਾਣੀ ਨੂੰ ਮਹਾਰਾਜ ਨੇ ਰਾਤੀਂ ਹੀ ਬਰਾ ਹਾਲ ਦਸ ਛਡਿਆ ਸੀ ਓਹ ਏਹਨਾਂ ਦਾ ਫੌਜੀ ਠ ਠ ਵੇਖਕੇ ਬਹੁਤ ਹੀ ਖੁਸ਼ ਹੋਈ ਕੌਰ ਨੇ ਠੰਢੇ ਕਰਕ ਵਿਦਾ ਮੰਗ ; ਚਾਣੀ ਨੇ ਅਖਾਂ ਵਿਚ ਅੱਥਰੂ ਭਰਕੇ ਲੋੜ ਨੂ ਛਤੀ ਨਾਲ ਲਾਇਆ ਅਰ ਪਿਠ ਉਤੇ ਹਥ ਫੜਕੇ ਕਿਹਾ- “ਪੁੱਤਰ ਜਾਓ ਬਹਾਦਰਾਂ ਵਿਚਨਾਮ ਲਿਖਾਓ ਛਤਰੀ ਕੁਲ ਦਾ ਨਾਮ ਉ ਕਰੋ ਫਤੇ ਦਾ ਡੰਕਾ ਬਓ ਸੂਰਬੀਰਾਂ ਦਾ ਧਰਮ ਹੈ ਕਿ ਲੜਾਈ ਦੇ ਵੱਲੋਂ ਮਾਤਾ ਪਿਤਾ ਸੁਖ ਅਰਮ ਕਿਸੇ ਦਾ ਖਿਆਲ ਨਹੀਂ ਕਰਦੇ ਸੋ ਤੁਸੀਂ ਭੀ ਜਾਓ ਈ ਵਰ ਕਰੇ ਵੈਰੀ ਤੁਹਾਡੀ ਪਿਠ ਨਾ ਦੇਖ।”
ਮਾਂ ਤੋਂ ਵਿਦਿਆ ਹੋਕੇ ਕੰਤ ਬਾਹਰ ਆਏ ਦ ਵਾਨ ਹਰਦਿਆਲ ਸਿੰਘ ਨੂੰ ਤਿਆਰ ਦਖਿਆ, ਆਪ ਭ: ਇਕ ਚੰਗੇ ਘੋੜ ਉਤੇ ਸਵਾਰ ਹੋਕੇ ਤੁਰਦੇ ਹੋਏ।ਪਿਛੇ ੨ ਫ਼ੌਜ ਭੀ ਸਮੁੰਦਰ ਵਾਂਗ ਲੈਹਰਾਂ ਮਾਰਦੀ ਤੁਰ ਪਈ, ਜਦ ਬਿਜੋੜ ਦੇ ਨੇੜ ਪਹੁਚੇ ਤਾਂ ਕੌਰ ਘੋੜੇ ਉਤੋਂ ਉਤਰ ਖਲੋਤੇ ਅਰ ਹਰਦਿਆਲ ਸਿੰਘ ਕਿਹਾ ਕਿ ਮੇਰੀ ਸਲਾਹ ਹੈ ਕਿ ਏਸੇ ਜੰਗਲ ਵਿਚ ਆਪਣੀ ਵੱਜ ਨੂ ਉਤਾਰਾ ਅਤੇ ਸਾਰਾ ਇੰਤਜਾਮ ਕਰਕੇ · ਸ਼ੇਹਰ
CC-0. Kashmir Research Institute. Digitized by eGangotri