(੧੩੯)
ਪਾਟ ਗਿਆ ਹੈ ਮਹਾਰਾਜ ਭੀ ਜਾਕੇ ਓਸੇ ਲੋਬ ਉਤੇ ਡਿਗ ਪਏ ਕੁਮਾਰ ਵਿਚ ਤਾਂ ਐਤਨੀ ਭੀ ਤਾਕਤ ਨਾ ਰਹੀ ਚਿ ਅੰਦਰ ਜਾਂਦੇ ਬੂਹੇ ਅਗੇ ਹੀ ਡਿਗ ਪਏ ਦੰਦਨ ਪੈਗਈ ਮੂੰਹ ਪੀਲਾ ਅਰ ਸੂਰਤ ਮੁਰਦੇ ਵਰਗੀ ਹੋ ਗਈ।
ਚੰਦਰਕਾਂਤਾ ਅਤੇ ਚਪਲਾ ਦੀ ਲੋਥ ਪਈ ਹੋਈ ਸੀ ਪਰ ਸਿਰ 7 ਹੀਂ ਸੀ। ਕਮਰੇ ਵਿਚ ਚੋਹੀਂ ਪਾਸ, ਲਹੂ ਹੀ ਲਹੂ ਖਿਲਰਿਆ ਹੋਇਆ ਸੀ ਸਭਨਾਂ ਦੀ ਅਜਬ ਹਾਲਤ ਸੀ ਮਹਾਰਾਨੀ ਰੋ ਰੋ ਕੇ ਕਹਿੰਦੀ ਸੀ ਕਿ “ਹਾਏ ਨੂੰ ਧੀਏ ਤੂੰ ਕਿਥੇ ਗਈ ਓਸਦਾ ਕੇਹਾ ਪਥਰ ਕਲੇਜਾ ਸੀ ਜਿਸਨੇ ਤੇਰਾ ਸਿਰ ਵੱਢ ਆ ਹਾਏ ਹਾਏ! ਹੁਨ ਮੈਂ ਜੀਉਕੇ ਕੀ ਕਰਾਂਗੀ ਤੇਰੇ ਵਾਸਤੇ ਐਨਾ ਬਖੇੜਾ ਹੋਇਆ ਕਰ ਤੂੰਹੀਏ ਨਾਂ ਰਹੀਓਂ ਹੁਣ ਏਸ ਰਾਜ ਦਾ ਕੀ ਬਣੇਗਾ?" ਮਹਾਰਾਜ ਕਹਿੰਦੇ ਸਨ ਹੁਣ ਕੂਰ ਦੀ ਛਾਤੀ ਠੰਢੀ ਹੋਗਈ ਸ਼ਿਵਦਤ ਨੂੰ ਮੁਰਾਦ ਮਿਲ ਗਈ ਓਸਨੂੰ ਕਹਦੇਵੇ ਕਿ ਆਕੇ ਬਿਜੈਗੜ੍ਹ ਸਾਂਭ ਲਵ ਅਸੀਂ ਤਾਂ ਧੀ ਦੇ ਨਾਲ ਜੀਵਾਂਗੇ। ਅਚ ਨਕ ਮਹਾਰਾਜ ਦੀ ਨਿਗਾਹ ਬੂਹੇ ਵਲ ਗਏ ਦੇਖਿਆ ਕਿ ਬੀਰੇਂਦਰ ਸਿੰਘ ਡਿਗਾ ਪਿਆ ਹੈ ਸਿਰ ਪਾਟਕੇ ਲਹੂ ਵਗ ਰਿਹਾ ਹੈ। ਦੌੜਕੇ ਕੁਮਾਰ ਦੇ ਪਾਸ ਆਏ ਦੇਖਿਆ ਕਿ ਸਰੀਰ ਵਿਚ ਸਾਹ ਨਹ ਨਾੜੀ ਉਤੇ ਹਥ ਰਖਿਆ ਤਾਂ ਓਸਦਾ ਕੋਈ ਪਤਾ ਨਹੀਂ, ਨੱਕ ਉਤੇ ਹਥ ਰਖਿਆ ਤਾਂ ਸਾ ਠੰਢਾ ਆ ਰਿਹਾ ਹੈ ਹੁਣ ਤਾਂ ਜੋਰ ਦੀ ਰੋਰੋ ਕੇ ਕਹਨ ਲਗੇ ਹਾਏ ਹਨੇਰ ਹੋਗਿਆ ਸਾਡੇ ਨਾਲ ਹੀ ਨੌਗੜ ਦਾ ਰਜ ਭੀ ਡੁੱਬ ਗਿਆ ਅਸੀਂ ਤਾਂ ਸਮਝਿਆ ਸੀ ਕਿਬਰੇਂਦਰ ਸਿੰਘ ਨੂੰ ਰਾਜ ਦੋਕ ਜੰਗਲ ਵਿਚ ਚਲੇ ਜਾਵਾਂਗੇ ਫਕੀਰੀ ਕਰਾਂਗ ਪਰ ਹਏ ਬਿਧਾਤਾ ਨੂੰ ਏਹ ਭੀ ਚੰਗਾ ਨਾ ਲਗਾ ਹਾਏ ਓਏ ਕੋਈ ਛੇਤੀ