(80)
ਕੈਹ ਦਿਤਾ ਸੀ ਕਿ ਅਜੇ ਹੀ ਮੁੜ ਆਵੀਂ, ਰਾਤ ਬਾਰਾਂ ਵਜੇ ਤਕ ਬੀਰੇਂਦਰ ਸਿੰਘ ਨੇ ਤੇਜ ਸਿੰਘ ਨੂ ਉਡੀਕਿਆ, ਜਦ ਓਹ ਨਾ ਆਇਆ ਤਾਂ ਏਨਾਂ ਦੀ ਘਬਰਾਹਟ ਹੋਰ ਭੀ ਵਧ ਗਈ ਛੋਕੜ ' ਕਿਸੇਤਰਾਂ ਆਪਨੇ ਆਪਨੂੰ ਸਮਝਾਕੇ ਪਲੰਘ ਉ ਯਾ ਲੇਟੇ ਪਰ ਮੂੰਹ ਦਰਵਾਜੇ ਵਲ ਹੀ ਸੀ; ਸਵੇਰਾ ਹੋਇਆ ਹੈ ਚਾਹੁੰਦਾ ਸੀ ਕਿ ਤੇਜ ਸਿੰਘ ਪਿਠ ਉਤੇ ਪੰਡ ਲਦੀਅ ਬਹੁਚੇ, ਪੈਹਰੇ ਵਾਲੇ ਤੇਜ ਸਿੰਘ ਨੂੰ ਏਸ ਹਾਲ ਵਿਚ ਦੇਖ ਹੈਰਾਨ ਸਨ ਪਰ ਡਰਦੇ ਕੁਝ ਕੈਹ ਨਹੀਂ ਸੀ ਸਕਦੇ । ਤੇ ਸਿੰਘ ਨੇ ਬੀਰੇਂਦਰ ਸਿੰਘ ਦੇ ਕਮਰੇ ਵਿਚ ਪਹੁੰਚਕੇ ਦੇਖਿਆ ਕਿ ਓਹ ਅਜ ਤਕ ਜਾਗ ਰਹੋ ਹਨ, ਬੀਰੇਂਦਰ ਸਿੰਘ ਤੇਜ ਸਿੰਘ ਨੂ ਦੇਖਦਿਆਂ ਹੀ ਉਠ ਖਲੋੜੇ ਅਰ ਬੋਲੇ ਵਾਂਹ ਜੀ ਵਾ ਐਨਾਂ ਚਿਰ ਲਾਈਦਾ ਹੈ। ਸੁਨਾਓ ਕੀ ਹਾਲ ਹੈ ?
ਤੇਜ ਸਿੰਘ ਨੇ ਓਥੋਂ ਦਾ ਸਾਰਾ ਹਾਲ ਦਸਿਆ ਚੰਦਕਾਂਤ ਦੀ ਚਿਠੀ ਕਢਕੇ ਦਿਤੀ ਅਰ ਐਹਮਦ ਵੀ ਗੰਢ ਖੋਹਲਾਂ ਦਿਖਾਈ ਤੇ ਕਿਹਾ ਏਹ ਚਿਠੀ ਹੈ ਤੇ ਇਹ ਸੌਗਾਤ "
ਬੀਰੇਂਦ ਸਿੰਘ ਬਹੁਤ ਖੁਸ਼ ਹੋਏ ਅਰ ਚਿਠੀ ਨੂ ਕਈਵਾਰ ਪੜਕੇ ਅਖਾਂ ) ਨ ਲਾਕੇ ਤੇਜ ਸਿੰਘ ਨੂ ਕਿਹਾ “ਸੁਨੋ ਤੇ ਸਿੰਘ ਏਸ . ਐਹਮਦ - ਨੂ ਕਿਤ ਐਸੀ ਜਗਾ ਰਖੋਂ ਜਿਥੇ ਕਿਸੇ ਅਲੂਮ ਨਾ ਹੋਵੇ ਜੈ ਸਿੰਘ ਨੂ ਖਬਰ ਲਗੇਗੀ ਤਾਂ ਫਸੀ ਵਧ ਜਾਏਗਾ,”
ਤੇਜ ਸਿੰਘ-ਏਹ ਗਲ ਮੈਂ ਪੈਹਲੇ ਹੀ ਸੋਚ ਚੁਕਾ ਹੈ ਏਸਨੂ ਇਕ ਪਹਾੜ ਦੀ ਖੋਹ ਵਿਚ ਫਝ ਆਉਂਦਾ ਹਾਂ ਜਿਸ ਕੇਵਲ ਮੈਂ ਹੀ ਜਾਣਦਾ ਹਾਂ । ਏਹ ਕੈ ਕੇ ਤੇਜ ਸਿੰਘ ਨੇ ਫੇਰ ਐਹਮਦ ਦੀ ਠੰਢ