( ੩੨ )
ਹੋ ਯਾਰੀ ਮੈਨੂੰ ਤੁਸਾਂ ਹੀ ਸਿਖਾਈ ਹੈ, 'ਜੇ ਮੇਰੀ ਜਾਨ ਦੀ ਭਾਂ ਲੋੜ ਹੋਵੇ ਤਾਂ, ਮੈਂ ਤਿਆਰ ਹਾਂ।
ਤੇਜ ਸਿੰਘ ਨੇ ਕਿਹਾ, ਸੁਨੋ ਜੋ ਕੁਝ ਮੈਂ ਕੈਂਹਦਾ ਹਾਂ ਉਸਨੂ ਹਛੀ ਤਰਾਂ ਯਾਦ ਰਖੋ, ਏਹ,ਜੋ ਪਥਰ ਦਾ ਦਰਵਾਜ਼ਾ ਲਾਹਮਣੇ ਦਿਸਦਾ ਹੈ ਏਸਨੂੰ ਸਵਾਏਂ ਮੇਰੇ ਕੋਈ ਨਹੀਂ ਖੋਲਨ ਜਾਣਦਾ ਜਾਂ ਮੇਰੇ ਉਸਤਾਦ ਜਿਨਾਂ ਨੇ ਮੈਨੂ ਏਯਾਰੀ ਸਿਖਾਈ ਸੀ ਜਾਨਦੇ ਸਨ ਹੁਣ ਤਾਂ ਹੈਨ ਨਹੀ ਮਰ ਗਏ ਹਨ ਐਸ ਵੇਲੇ ਮੇਰੇ ਬਿਨਾਂ ਹੋਰ ਕੋਈ ਨਹੀ ਜਾਨਦਾ ਮੈਂ ਹੁਣ ਏਸਦਾ ਖੋਲਣਾ ਤੈਨੂੰ ਦਸਦਾ ਹਾਂ, ਜਿਸ ਜਿਸਨੂ ਫੜਿਆ ਕਰਾਂਗਾ, ਏਸੇ ਵਿਚ ਲਿਆਂਕੇ ਕੈਦ ਕਰਿਆ ਕਹੀ ਤਾਂ ਕਿ ਕਿਸੇ ਨੂ ਮਾਲੂਮ ਭੀ ਨਾ ਹੋ ਸਕੇ ਅਰ ਨਾ ਕੋਈ ਛੁਡਾ ਸਕੇ ਲੈ ਜਾ ਸਕੇ ਏਸ ਵਿਚ ਕੈਦ ਕਰਨ ਨਾਲ ਕੈਦੀਆਂ ਦੇ ਹਥ ਪੈਰ ਬੰਨਣ ਦੀ ਭੀ ਕੋਈ ਲੋੜ ਨਹੀਂ ਰਹੇਗੀ ੇਵਲ ਹਿਫ਼ਾਜ਼ਤ ਵਾਸਤੇਇਕਬੂਲੀਜੇਹੀ ਬੇੜੀ ਉਨ੍ਹਾਂ ਦੇ ਪੈਰਾਂ ਵਿਚ ਪਾ ਦੇਣੀ ਪਵੇਗੀ ਜਿਸ ਨਾਲ ਹੌਲੀ ਕ ਤੁਰ ਫਿਰ ਭੀ ਸਕਨ । ਕੈਦੀਆਂ ਦੇ ਖਾਨ ਪੀਨ ਦਾ ਫਿਕਰ ਭਾਂਤੈਨੂ ਨਹੀ ਕਰਨਾ ਪਵੇਗਾ ਕਉਂਕਿ ਏਸਦੇ ਇਕ ਛੋ ਜੇਹੀ ਕੁਦਰਤੀ ਨੈਹਰ ਹੈ ਜਿਸ ਵਿਚ ਬਾਰਾਂ ਮਹੀਨੇ ਪਾਣੀ ਵਗਦਾ ਰਿਹਦਾ ਹੈ ਅਰ ਮੇਵਿਆਂ ਦੇ ਦਰਖਤ ਭੀ ਬਹੁਤ ਹਨ, ਹੁਣ ਏਸ ਕੈ ਦੀ ਏਥ ਹੀ ਕੈਦ ਕਰਦੇ ਹਾਂ ਏਸਦੇ ਪਿਛੋ ਤੂ ਮਹਾਰਾਜ ਨ ਕਹੀ ਕਿ ਅਜ ਕਲ - ਮੈਂ ਬੀਮਾਰ ਰਹਿਦਾ ਹਾਂ ਇਕ ਮਹੀਨੇ ਦੀ ਛੁਟੀ ਮਿਲੇ ਤਾਂ ਆਬੋਹਵਾ ਬਦਲ ਆਵਾਂ ਬਿਸ ਇਕ ਮਹੀਨੇ ਦੀ ਛੁਟੀ ਲੈ ਲਵੋ ਅਰ ਮੈ ਕੋਸ਼ਸ਼ ਕਰ ਤੈਨੂ ਛੁਟੀ ਦੁਵਾ ਭੀ ਦੇਵਾਂਗਾ ਛੁਟੀ ਲੈਕੇ ਭੇਖ ਬਦਲਕੇ ਬਜੇ ਗੁੜ, ਜਾਓ ਅਰ ਓਥੇ ਰੈਹਕੇ ਬਰਾਬਰ ਏਧਰ ਦੀ ਓਧਰ੍