(੩੭)
ਅਰ ਏਹੋ ਦਿਲ ਵਿਚ ਆਉਂਦਾ ਹੈ ਕਿ ਜੈ ਸਿੰਘ ਨਾਲ ਲੜਾਈ ਕਰ ਦੇਈਏ।ਤੇਜ ਸਿੰਘ ਨੇ ਕਿਹਾ ਹਾਂ ਤੁਹਾਡਾ ਹੌਸਲਾ ਠੀਕ ਹੈ, ਪਰ ਛੇਤੀ ਕਰਨ ਨਾਲਚੰਦਰਕਾਂਤਾਂ ਦੀ ਜਾਨ ਦਾ ਡਰ ਹੈ, ਕਿਉਂ ਘਬਰਾਉਂਦੇ ਹੋ ਦੇਖੋ ਤਾਂ ਸਹੀ ਬਣਦਾ ਹੈ, ਕਲ ਮੈਂ ਫੇਰ ਜਾਵਾਂਗਾ ਅਰ ਪਤਾ ਲਵਾਂਗਾ ਕਿ ਐਹਮਦ ਦੇ ਫੜੇ ਜਾਣ ਨਾਲ ਦੁਸ਼ਮਨਾਂ ਦਾ ਕੀ ਹਾਲ ਹੈ ? ਛੇੜ ਦੂਸਰੀ ਵਾਰੀ ਤੁਹਾਨੂ ਲੈ ਚਲਾਂਗਾ। ਬੀਰੇਂਦਰ ਸਿੰਘ ਨੇ ਕਿਹਾ ਨਹੀਂ ਐਤਕੀ ਮੈਂ ਜਰੂਰ ਜਾਵਾਂਗਾ ਏਸਤ ਤਾਂ ਡਰਪੋਕ ਹਕ ਬੈਠੇ ਰਹਲਾਂ ਮਰਦਾਂ ਦਾ ਕੰਮ ਨਹੀਂ।
ਭੇਜ ਸਿੰਘ ਨੇ ਕਿਹਾ ਚਲੋ ਕੀ ਹਰਜ ਹੈ, ਪਰ ਇਕ ਕੰਮ ਜਰੂਰ ਕਰਨਾ ਪਵੇਗਾ ਕਿ ਮਹਾਰਾਜ ਪਾਸੋਂ ਪੰਜ ਚਾਰ ਦਿਨ ਦੀ ਸ਼ਿਕਾਰ ਖੇਡਨ ਦੀ ਛੁੱਟੀ ਲੈ ਲਵੋ । ਅਰ ਅਪਣੀ ਸਰਹਦ ਉਤੇ ਡੇਰਾ ਪਾ ਦੇਵੋ ਓਥੋ ਕੁਲ ਢਾਈ ਕੋਹ ਚੰਦਰ— ਕਾਂਤਾ ਦਾ ਮਹਲ ਹੈ, ਵੇਲਾ ਵੇਖਕੇ ਚਲੋ ਜਾਵਾਂਗੇ, ਏਸ ਗੱਲ ਨੂ ਬੀਰੇਂਦਰ ਸਿੰਘ ਨੇ ਭੀ ਪਸੰਦ ਕੀਤਾ ਅਰ ਏਹੋ ਪ ਸਲਾਹ ਠੈਹਰੀ॥
ਕਈ ਦਿਨ ਪਿਛੋਂ ਬੀਰੇਂਦਰ ਸਿੰਘ ਨੇ ਅਪਣੇ ਪਿਤਾ ਸੁਲੇਂਦਰ ਸਿੰਘ ਤੋਂ ਸ਼ਿਕਾਰ ਖੇਡਨ ਲਈ ਅੱਠਾਂ ਦਿਨਾਂ ਦੀ ਛੁਟੀ ਮੰਗ ਓਲਾਂ ਨੇ ਮੰਨ ਲਿਆ ਬੀਰੇਂਦਰ ਸਿੰਘ ਥੋੜੇ ਜੇਹੇ ਆਪਣੇ ਦਿਲੀ ਆਦਮੀਆਂ ਨੂ ਬੀਰੇਂਦਰ ਸਿੰਘ ਦੇ ਖਾਸ ਕਰ ਸਨ ਅਰ ਏਨਾਂ ਨੂ ਜਾਨ ਤੋਂ ਪਿਆਰੇ ਸਮਝਦੇ ਸਨ ਨਾਲ ਲੈਕੇ ਤੁਰ ਪ ਥੋੜਾ ਦਿਨ ਬਾਕੀ ਸੀ ਜਦ ਨੌਰੜ ਤੇ ਬਿਜੈ ਗੜ ਦੀ ਹਦ ਉਤੇ ਏਨਾਂ ਦਾ ਡੇਰਾਂ ਪੈਗਿਆ ਰਾਤ ਭੜ ਓਥੇ ਮੁਕਾਮ ਰਿਹਾਅਰ ਦੇ ਗਏ ਲੈਹਰੀ ਕਿ ਪਹਿਲਾਂ ਤੇਜ ਸਿੰਘ,