ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਕੇ ਫੇਰ ਕਦੇ ਅਜੇਹੀ ਕਮਾਂਨੀ ਗਲ ਨਾ ਚ ਿਕਿੲਕ ਹਰੀ ਸਿੰਘ ਨਾਮੇ ਚੋਬਦਾਰ ਨੂੰ “ਬਹੁਤ ਛੇਤੀ ਕੂਰ ਸਿੰਘ ਨੂੰ ਹਾਜ਼ਰ ਕਰੋ ॥ ਕਰ ਸਕੇ । ਏ ਹੁਕਮ ਦਿੱਤਾ

ਹਰੀ ਸਿੰਘ ਕੂਰ ਿਘਨੂੰ ਲਭਦਾ ੨ ਬ ਗ ਦੇ ਪਾਸ ਪਹੁੰ ਓਥੇ ਕੂਰ ਸਿੰਘ ਬਹੁਤ ਸਾਰੇ ਆਕਾਮੀਆਂ ਨਾਲ ਖੁਸ਼ੀ ਬਾ ਨੂੰ ਘੇਰੀ ਬੈਠਾ ਸੀ ਹਰੀ ਸਿੰਘ ਨੇ ਜਾਕੇ ਕਿਹਾ ਚਲੋ ਤੁਹਾ ਮਹਾਰਾਜ ਸਦਦੇ ਹਨ। ਕੂਰ ਸਿੰਘ ਘਬਰਾ ਉੱਠਿਆ, ਹੈਂ ਮਹਾਰਾਜ ਨੇ ਕਿਉਂ ਸੱਦਿਆ ਹੈ? ਕੀ ਚੋਰ ਲੱਭ ਮਹਾਰਾਜ ਤਾਂ ਮੇਰੇ ਸਾਹਮਣੇ ਮਹਲ ਨੂੰ ਚਲੇ ਗਏ ਸਨ। ਹ ਸਿੰਘ ਨੂੰ ਪੁਛਿਆ ਮਹਾਰਜ ਕੀ ਕਰਦੇ ਸਨ ? ਓਸਨੇ ਕਿਹ ਹੁਣੇ ਮਲ ਵਿਚ ਆਏ ਹਨ ਗੁੱਸੇ ਵਿਚ ਭਰੇ ਬੈਠ ਹਨ ਤਰ੍ਹਾਂ ਛੇਤੀ ਦਿਆ ਹੈ ਏਹ ਸੁਣਕੇ ਤਾਂ ਕੂਰ ਸਿੰਘ ਦੀ ਨਾਲੀ ਅਬ ਗਈ, ਡਕਦਾ ਕੰਬਦਾ ਹਰੀ ਸਿੰਘ ਦੇ ਨਾਲ ੨ ਮਹਾਰਾਜ ਖਾਸ ਆਇਆ ।

ਮਹਾਰਾ ਨੇ ਕੂਰ ਸਿੰਘ ਦੇਖਦਿਆਂ ਹੀ ਕਿਹਾ ਕਿਉਂ ਓਏ ਕੂਰ ਸਿੰਘ 1 ਵਿਚ ਾਂ ਚੰਦਰਕਾਂਤਾ ਨੂੰਝਠਮੂਠਬਦਨਾਮ ਕਰਨ ਅਤੇ ਸਾਡੀ ਇੱਜ਼ਤ ਨੂੰ ਵਟਾ ਲਾਉਨਾ ਏਹੋ ਤੇਣਾ ਕੰਮ ਹੈ ਏਹ ਏਤਮੇ ਆਦਮੀ ਜੋ ਬਾਗ ਨੂੰ ੀ ਬੈਠੇ ਹਨ ਦਿਨ ਵਿਚ ਕੀ ਕਹਿੰਦੇ ਹੋਣਗੇ ? ਬੇਵਕੂਫ ਖੇਤ, ਪਾਜੀ ਤੂੰ ਤੂੰ ਏਹ ਸਕਤਰ ਕਿਹਾ ਕਿ ਮਹਲ ਵਿਚ ਬੀਰੇਂਦਰ ਹੋਰੀ ਹੈਨ ? ਮਰ ਗ ੇ ਦੇ ਜੈ ਸਿੰਘ ਦੇ ਹੋਠਕੰਬ ਰਹੇ ਸ਼ਨ ਅਖਲਾਕ ਹੋਈਆਂ ੨ ਸਨ ਏਹ ਦੇਖਕੇ ਕੂਛ ਸਿੰਘ ਦੀ ਜਾਨ ਸੂਕ ਗਈ ਘਬਰਾ ਕੇ ਬੋਲਿਆ ਮੈਨੂੰ ਤਾਂ ਨਾਜ਼ਮ ਨੇ ਖਬਰ ਪੁਚਾਈ ਸੀ ਜੋ ਅੱਜ ਕਲ ਮਹਲ ਦੇ ਪਹੁੰਚੇ ਉਤੇ ਹੈ ਏਹ ਸੁਣਕੇ ਮਹਾਰਾਜ CC-0. Kashmir Research Institute. Digitized by eGangotri