(੮) ਚੰਤਾ ਤੇ ਬੀਰੇਂਦਰ ਸਿੰਘ। ਮੈਨੂੰ ਕੀ ਲੋੜ ਸੀ ਜੋ ਛਿਤਰ ਖਾਂਦਾ ? ਏਸੇ ਤ ਾਂ ਏਹ ਦੋਵੇਂ ਪਹਰ ਭਰ ਝਗੜਦੇ ਰਹੇ। ? ਏਸੇ ਤਰਾਂ ਕੂਰ ਸਿੰਘ ਨੇ ਕਿਹਾ ਕਿ ਤੇਰਾ ਮੇਰਾ ਦੋਹਾਂ ਦਾ ਫਿਟੇ ਮੂਹ ਹੈ ਜੇ ਏਨੀ ਸਜ਼ਾ ਪਾਉਨ ਉਤੇ ਭੀ ਬੀਰੇਂਦਰ ਸਿੰਘ ਨੂੰ ਨਾਂ ਫੜੀਏ। ਨਾਜ਼ਮਨੇ ਕਿਹਾ ਏਵਿਚ ਕੋਈ ਸਕਨਹੀ ਕਿ ਬੀਰੇਂਦਰ ਹੁਣ ਰੋਜ ਮਹਲ ਵਿਚ ਆਯਾ ਕਰੇਗਾ ਕਿਉਂਕਿ ਏਸੇ ਵਾਸਤੇ ਓਹ ਆਪਣਾ ਡੇਰਾ ਸਰਹਦ ਉਤੇ ਲਿਆਇਆ ਹੈ, ਪਰ ਹੁਣ ਕੋਈ ਕੰਮ ਕਰਨ ਦਾ ਹੌਸਲਾ ਨਹੀਂ ਪੈਂਦਾ ਕਿਤੇ ਦੇਖਾਂ, ਅਰ ਖਬਰ ਕਰਨ ਉਤੇ ਓਹ ਨਿਕਲ ਜਾਵੇ ਤਦ ਤਾਂ ਜ਼ਰੂਰ ਜਾਨੋਂ ਮਾਰਿਆ ਜਾਵਾਂਗਾ ਕੁਰਸਿੰਘ ਨੇ ਕਿਹਾ ਰੋਡ ਕੋਈ ਅਜੇਹੀ ਤਰਕੀਬਕਰਨੀ ਚਾਹੀਦੀ ਹੈ ਜਿਸ ਨਾਲ ਆਪਣੀ ਜਾਨ ਵੀ ਬਚੇ ਅਰ ਬੀਰੇਂਦਰ ਸਿੰਘ ਨੁ ਭੀ ਮਹਾਰਾਜ ਆਪਣੀ ਅਖੀ ਮਲ ਵਿਚ ਵੇਖ ਲੈਣ । ਬਹੁਤ ਚਿਰ ਸੋਚਨ ਦੇ ਪਿਛੋਂ ਨਾਜਮਨੇ ਕਿਹਾ ਕਿ ਚਨਾਰ ਗੜ੍ਹ ਦੇ ਮਹਾਰਾਜ ਸ਼ਿਵਦਤ ਦੇ ਦਰਬਾਰ ਵਿਚ ਫਿਕ ਪੰਡਤ ਜਗਨ ਨਾਥ ਨਾਮੇ ਜੰਤਲੀ ਹੈ ਓਹ ਕਮਲ ਬਹੁਤ ਹਛਾ ਜਾਣਦਾ ਹੈ; ਉਹਦੇ ਰਮਲ ਸੁਟਨੇ ਦੀ ਏਨੀ ਤੇਜ਼ੀ ਹੈ ਕਿ ਜਦ ਚ ਹੋ ਪੁਛ ਲਵੇ ਕਿ ਫਲਾਨਾ ਅਦਮੀ ਐਸ ਵੇਲੇ ਕਿਥੇ ਹੈ, ਕੀ ਕਰਦਾ ਹੈ, ਤੇ ਕਿਸਤਰਾਂ ਫੜਿਆ ਜਾਵੇਗਾ ? ਓਹ ਸਭ ਕੁਝ ਦਸ ਦੇਂਦਾ ਹੈ, ਜੇਕਰ ਓਨੂ ਮਿਲਿਆ ਜਾਵੇ ਅਰ ਓਹ वड ਦਿਨ ਏਥੇ ਰੈਹਕੇ ਤੁਹਾਡੀ ਸਹੈਤਾ ਕਰੇ ਤਾਂ ਸਭ ਕੌਮ ਠਾਕ ਹੋ ਜਾਵੇ ਅਰ ਚੁਨਾਰ ਗੜ੍ਹ ਏਥੇ ਕੁਛ ਦੂਰ ਵੀ ਨਹੀ ਕੁਲ ਤੇਈਕੁ ਕੋਹ ਹੈ ਚਲੋ ਅਸੀਂ ਤੁਸੀਂ ਦੋਵੇਂ ਚਲੀਏ ਅਰ CC-0. Kashmir Research Institute. Digitized by eGangotri
ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/50
ਦਿੱਖ