(ME)
ਬਿਜੈਗੜ ਦਾ ਫੜੇ ਕਰ ਲੈਨਾ ਕੋਈ ਮੁਸ਼ਕਿਲ ਨਹੀਂ ਹੈ ਚੰਦਰਕਾਂਤਾ ਮਹਾਰਾਜ ਜੈ ਸਿੰਘ ਦੀ ਥਾਂ ਜਿਸਦੇ ਨਾਲ ਦੀ ਸੋਹਣੀ ਔਰਤ ਕੋਈ ਦੁਨੀਆਂ ਵਿਚ ਨਹੀਂ ਹੈ ਓਹ ਭੀ ਆਪਦੇ ਹਥ ਲਗੇਗੀ ॥
ਏਹੋ ਜੇਹੀਆਂ ਬਹੁਤ ਸਾਰੀਆਂ ਗਲਾਂ ਕਰਕੇ ਓਸਨੇ ਮਿਹਾਰਾਜ ਸ਼ਿਫਤ ਨੂੰ ਪੂਰੀ ਤਰਾਂ ਚਕ ਦਿਤਾ, ਮਹਾਰਾਜ ਨੇ ਖ਼ੁਕਰ ਅਜੇ ਸਾਨੂ ਲੜਨ ਦੀ ਕੋਈ ਲੋੜ ਨਹੀਂ, ਪਹਿਲਾਂ ਅਸੀਂ ਆਪਣੇ ਏਯਾਰਾਂ ਤੋਂ ਕੰਮ ਲਵਾਂਗੇ, ਫੇਰ ਜੋਹਾ ਵੇਲਾ ਹੋਊ ਦੇਖੀ ਜਾਊ ਮੇਰੇ ਪਾਸ ਛੇ ਏਯਾਰ ਹਨ ਜਿਨਾਂ ਵਿਚ ਚਾਰ ਏਯਾਰ ਤੇ ਪੰਡਿਤ ਜਗਨ ਨਾਥ ਜੋਤਸ਼ੀ ਨੂੰ ਤੁਹਾਡੇ ਨਾਲ ਕਰ ਦੇਂਦੇ ਹਾਂ ਏਨਾਂ ਸਭਨਾਂ ਨੂੰ ਨਾਲ ਲੈਕੇ ਤੁਸੀਂ ਜਾਓ ਤੇ ਦੇਖੋ ਏਹ ਕੀ ਖੇਡ ਕਰਦੇ ਰਨ ਪਿਛੋਂ ਜੇ ਮੌਕਾ ਹੋਵੇਗਾ ਤਾਂ ਅਸੀਂ ਲਸ਼ਕਰ ਲੈਕ ਆ ਪਹੁਚਾਂਗੇ॥
ਓਨਾਂ ਏਯਾਰਾਂ ਦੇਏਹ ਨਾਂ ਸਨ,ਭਗਵਨ ਦਤ ਰਾਮ ਨਰੈਣ, ਪੰਨਾ ਲਾਲ, ਡੰਡਿਤ ਬਦਰੀ ਨਾਥ, ਚੂਨੀ ਲਾਲ ਤੇ ਘਸੀਟਾ ਸਿੰਘ ਮਹਾਰਾਜ ਨੇ ਭਗਵਾਨਦਤ ਪੰਡਤ ਬਦਰੀ ਤੇ ਰਾਮ ਨਰੈਣ ਏਨਾਂ ਚੌਹਾਂ ਨੂ ਕੁਝ ਸਮਝਾਂ ਬੁਝਾਕੇ ਕਰ ਸਿੰਘ ਦੇ ਸ਼੍ਰੀ ਨਾਥ ਪੰਨਾ ਲਾਲ ਹਵਾਲੇ ਕੀਤਾ, ਅਜੇ ਏਹ ਲੋਕ ਬੈਠੇ ਹੀ ਸਨ ਕਿ ਇਕ ਚੋਬਦਾਰ ਨੇ ਆਕੇ ਬੇਨਤੀ ਕੀਤੀ ਕਿ ਮਹਾਰਾਜ ਡਿਓੜੀ ਉਤੇ ਕਈ ਆਦਮੀ ਫਰਯਾਦੀ ਖੜੇ ਹਨ ਤੇ ਕਹਿੰਦੇ ਹਨ ਅਸੀਂ ਕੂਰ ਸਿੰਘ ਦੇ ਸਨਬੰਧੀ ਹਾਂ ਕੁਰ ਸਿੰਘ ਦੇ ਚੁਨਾਹ ਆਉਨ ਦਾ ਹਾਲ ਸੁਣਕੇ ਏਹਾਰਾਜ ਜੈ ਸਿੰਘ ਨੇ ਘਰਬਾਰ ਲੁਟਕੇ ਸਾਨੂ ਕਢ ਦਿਤਾ ਹੈ ਮਨਾਂ ਲੋਕਾਂ ਲਈ ਕੀ ਕਮ ਹੁੰਦਾ ਹੈ ?
ਏਹ ਸੁਣਕੇ ਕੂਰ ਸਿੰਘ ਦੀ ਹੋਸ਼ ਉਡ ਗਈ ਮਹਾਰਾਜ CC-0. Kashmir Research Institute. Digitized by eGangotri