ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( c )

ਵਿਚ ਪਾਲਿਆ ਅਰ ਖੰਜ਼ਰ ਲੁਕ ਨਾਲ ਬੰਨ ਲਿਆ ਜੋਤਸ਼ੀ ਜੀ ਨੇ ਭੀ ਪੇਥੀ ਪਤਾ ਰਮਲ ਪਟੜੀ ਅਰ ਥੋੜਾ ਜੇਹਾ ਏਯਾਰੀ ਦਾ ਸਾਮਾਨ ਲੈ ਲਿਆ ਕਿਉਂਕਿ ਏਹ ਥੋੜੀ ਬਹੁਤ ਏਯਾਰੀ ਭੀ ਜਾਨਦੇ ਸਨ । ਹੁਣ ਏਹ ਸ਼ੈਤਾਨਾਂ ਛਾ ਝੁੰਡ ਬਿਜੈ ਗੜ੍ਹ ਵਲ ਤੁਰ ਪਿਆ, ਏਨਾਂ ਲੋਕਾਂ ਦੀ ਮਰਜੀ ਨੌਗੜ ਜਾਨਦੀ ਭੀ ਸੀ ਪਰ ਦੇਖੀਏ ਹੁਣ ਕਿਥੇ ਜਾਂਦੇ ਤੇ ਕੀ ਕੀ ਕਰਦੇ ਹਨ

8 ਦੇ ਆਦੀ ਵਾਰਮਾਂ ਕਾਂਝ ਨੇ ਕਿਸਾਨ ਬਾਰਮਾਂ ਕਾਂਡ ਬੀਰੇਂਦਰ ਸਿੰਘ ਤੇ ਤੇਜ ਸਿੰਘ ਨੌਗੜ ਦੇਕਿਲੇ ਤੋਂ ਬਾਹਰ ਨਿਕਲ਼ਕ ਕਈਆਂ ਆਦਮੀਆਂ ਨੂੰ ਨਾਲ ਲਈ ਚੰਦ ਨਦੀ ਦੇ ਕੰਢੇ ਬੈਠੇ ਸੋਭਾ ਦੇਖ ਰਹੇ ਹਨ ਇਕ ਪਾਸਿਓ ਚੰਦ ਅਤ ਦੂਸਰੇ ਪਾਸਿਓਂ ਕਰਮ ਨਾਸਾ ਨਦੀ ਵਗਦੀ ਆਉਂਦੀ ਹੈ ਅਰ ਕਿਲੋ ਦੇ ਹੇਠਾਂ ਦੋਹਾਂ ਦਾ ਮੇਲ ਹੋਗਿਆ ਹੈ ਜਿਥੇ ਕੁਮਾਰ ਅਰ ਭੇਜ ਸਿੰਘ ਬੈਠੇ ਹਨ ।ਨ ਦ ਬਹੁਤ ਬੜੀ ਨਹੀਂ ਹੈ ਓਸ ਪਰ ਸਾਖੂ ਦਾ ਬੜਾ ਭਾਰਾ ਜੰਗਲ ਹੈ ਜਿਸ ਵਿਚ ਹਜਾਰਾਂ ਮੋ ਲੰਗੂਰ ਆਪੇ ਅਪਣੀ ਬੋਲੀਆਂ ਤੇ ਕਿਆਰੀਆਂ ਨਾਲ ਜੰਗਲ ਦ ਸੋਭਾ ਵਧਾ ਰਹੇ ਹਨ ਕੁਮਾਰ ਬੀਰੇਂਦਰ ਸਿੰਘ ਉਦਾਸ ਝੂਠ ਹਨ, ਚੰਤਾ ਦੇ ਵਿਛੋੜ ਵਿਚ ਮੋਚ ਦੀ ਅਵਾਜ ਤੀਰ ਵਾਂਗ ਲਗਦਾ ਹੈ ਅਤੇ ਲੰਗੂਰਾਂ ਦੀ ਕਿਲਕਾਰੀ ਤਾਲਵਾਰ ਵਰਗੀ ਕਟ ਕਰਦੀ ਹੈ ਸੰਧਯਾ ਸਮੇਂ ਦੀ ਮਸਤ ਹਵ ਲੋ ਕਰਦੀ ਪਈ ਹੈ ਅਰ ਤੇਜ ਸਿੰਘ ਦਾ ਹੌਲੀ ਦੇ ਕੰਮ ਸਮਝਾਉਣਾ ਮਾਨੋਂ ਜਖ਼ਮਾਂ ਉਤੇ, ਲੂਣ ਦਾ ਕੰਮ ਕਰਦਾ ਹੈ । ਚੁਪ ਚਾਪ ਬੈਠੇ ਨਦੀ ਵਲ ਤਕਕੇ ਠੰਢ ਸਾਹ ਭਰ ਰਹੇ ਹਨ । ਏਨੇ ਵਿਚ ਇਕ CC-0. Kashmir Research Institute. Digitized by eGangotri