(80) ਏਹ ਇਕਾਂਤ ਹੈ ਸਿਵਾਏ ਏਨਾਂ ਦੋਹਾਂ ਦੇ ਹੋਰ ਕੋਈ ਤੀਸਰ ਏਸ ਵੇਲੇ ਏਨਾਂ ਦੇ ਪਾਸ ਨਹੀਂ ਹੈ, ਬਰਿੰਦਰ ਸਿੰਘਨੇ ਪੁੱਛਿਆ ਕਿਉਂ ਕੀ ਗਲ ਸੀ? ਤੇਜ ਸਿੰਘ ਨੇ ਕਿਹਾ ਸੁਣੋ ! ਏਹ ਤੁਹਾਨੂ ਮਲੂਮ ਹੋ ਹੀ ਚੁਕਾ ਹੈ ਕੀ ਕੂਰ ਸਿੰਘ ਮਹਾਰਾਜ ਸ਼ਿਵਦਿਤ ਪਾਸੋਂ ਮਦਤ ਲੈਣ ਲਈ ਚੁਨਾਰ ਗਿਆ ਹੈ । ਓਸਦੇ ਓਥੇ ਜਾਣ ਦਾ ਨਤੀਜਾ ਕੀ ਨਿਕਲਿਆ ਸੋ ਓਹ ਭ ਸੁਣ ਲਵੋ।ਓਥੋਂ ਮਹਾਰਾਜ ਸ਼ਿਵਦਤਨ ਚਾਰ ਏਯਾਰ ਅਰ ਇਕ ਜੋਤਸੀ ਓਸਦੇ ਨਾਲ ਕਰ ਦਿਤਾ ਹੈ। ਓਹ ਜੋੜੀ ਬਹੁਤ ਚੰਗਾ ਰਮਲ ਸੁਟਦਾ ਹੈ । ਨਜ਼ਮ ਪਹਲਾਂ ਹੀ ਓਨਾਂ ਦੇ ਨ ਲ ਹੈ ਹੁਣ ਓਨਾਂ ਲੋਕਾਂ ਦੀ ਮੰਡਲੀ ਭਾਰੀ ਹੋਈ ਹੈ ਓਹ ਲੋਕ ਬਹੁਤ ਫਸਾਦ ਕਰਨਗੇ ਏਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਆਪ ਸੰਭਲ ਕੇ ਰਹਨਾ ਮੈਂ ਹੁਣ ਆਪਣੇ ਕੰਮ ਦੇ ਫਿਕਰ ਵਿਚ ਜਾਂਦਾ ਹਾਂ ਮੈਨ ਨਿਸਚਾ ਹੈ ਕਿ ਓਨਾਂ ਯਾਰਾਂ ਵਿਚੋ ਕੋਈ ਨਾ ਕੋਈ ਏਸ ਪਾਸੇ ਭੀ ਆਵੇਗਾ ਅਰ ਆਪਨੂੰ ਫਸਾਉਨ ਦੀ ਕੋਸਸ਼ ਵੀ ਕਰੇਗਾ ਤੁਸਾਂ ਹੋਯਾਰ ਹਨਾਂ, ਸਿਵਾਏ ਮੇਰੇ ਹੋਰ ਕਿਸੇ ਦੇ ਨਾਲ ਕਿਤੇ ਬਾਹਰ ਨਹੀਂ ਜਾਨਾ ਤੇ ਨਾ ਕਿਸੇ ਦੇ ਹਥ ਦਾ ਦਿਤਾਂ ਹੋਯਾਂ ਕੁਛ ਖਾਣਾ ਸਗੋਂ ਅੰਤਰ ਫੂਲ ਆਦਿਕ ਭ ਕੋਈ ੇਵੇ ਤਾਂ ਨਹੀਂ ਸਘਣ। ਏਸ ਗਲ ਦਾ ਭੀ ਧਿਆਨ ਰਖਨਾ ਕਿ ਮੇਰੀ ਸੂਰਤ ਬਣਕੇ ਵੀ ਓਹ ਲੋਕ ਆਉਨ ਤਾਂ ਕੋਈ ਤਅਜਬ ਨਹੀਂ।ਤੁਸਾਂ ਓਨਾਂ ਨੂੰ ਐਸਤਰਾਂ ਪਛਾਣ ਲੈਣਾ ਐਹ ਦੇਖੋ ਮੇਰੀ ਅੱਖ ਦੇ ਅਰ ਹੇਠਲੇ ਪਾਸੇ ਇਕ ਤਿਲ ਹੈ ਜਿਸਨੂ ਕੋਈ ਨਹੀਂ ਜਾਣਦਾ ਅਜ ਤੋਂ ਲੈ ਕੇ ਦਿਲ ਵਿਕਾਭਾਵੈਂ ਮੈਂ ਕਿੰਨੀ ਵਾਰੀ ਆਪ ਪਾਸ ਆਵਾਂਕਨੀ ਵਾਰੀ ਚੋਦੀ ਜੇਹੀ ਇਹ ਦਿਲ ਵਿਆਦਿਆਂ ਕਰਾਂਢਾਂ, ਜੇ ਮੈਂ CC-0. Kashmir Research Institute. Digitized by eGangotri
ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/62
ਦਿੱਖ