(੬੩)
ਦੇ ਘਰ ਮਿਲਿਆ ਕਰਨ, ਮੈਂ ਉਸਦੇ ਘਰ ਓਸੇ ਵਾਂਗ ਰਹਾਂਗਾ,ਸਏਦੇ ਸਿਵਾ ਹੋਰ ਭੀ ਸਾਰੀਆਂ ਗੱਲਾਂ ਸਮਝ ਦੀਆਂ
ਏਸਦੇ ਪਿਛੋ ਥੋੜਾ ਚਿਰ (ਚੋਹਲ)ਹਸ ਬਿਲਾਸ ਹੁੰਦਾ ਰਿਹਾ,ਫੇਰ ਚਪਲਾ ਉਠਕੇ ਆਪਣਾ ਮਹਲ ਨੂੰ ਤੁਰ ਪਈ, ਤੇਜ ਸਿੰਘ ਨੇ ਬਾਕੀ ਰਾਤ ਓਸੇ ਜੰਗਲੇ ਵਿਚ ਕਟੀ, ਸਵੇਰਾ ਹੁੰਦਿਆਂ ਹੀ ਆਪਣੀ ਸੂਰਤ ਇਕ ਗਾਂਧੀ ਦੀ ਬਨਾਈ ਕਈ ਸ਼ੀਸ਼ੀਆਂ ਅਤਰ ਦੀਆਂ ਲੱਕ ਨਾਲ ਤੇ ਇਕ ਦੋ ਲੈਕੇ ਬਿਜੈ ਗੜ ਦੇ ਬਜ਼ਾਰਾਂ ਵਿਚ ਫਿਰਨ ਲਗ ਪਏ, ਦਿਨ ਭਰ ਐਧਰ ਓਧਰ ਫਿਟਦੇ ਰਹੇ ਸੰਧਯਾਂ ਵਲੋਂ ਮੌਕਾ ਵੇਖਕੇ ਹਰਦਯਾਲ ਸਿੰਘ ਦੇ ਘਰ ਗਏ, ਦੇਖਿਆ ਕਿ ਦੀਵਨ ਸਾਹਿਬ ਲੇਟੇ ਹੋਏ ਹਨ ਅਰ ਦੋ ਚਾਰ ਯਾਰਾ ਮਿਤ੍ਰ ਬੈਠ ਗੁੱਪਾਂ ਮਾਰ ਰਹੇ ਹਨ, ਹੋਰ ਅੰਦਰ ਬਾਹਰ ਚੁਪ ਚਾਂ ਹੈ।
ਤੇਜ ਸਿੰਘ ਅਤਰ ਦੀਆਂ ਸ਼ੀਸ਼ੀਆਂ ਲਈ ਸਾਹਮਣੇ ਜਾ ਖਲੋਤੇ ਅਰ ਸਲਾਮ ਕਰਕੇ ਬੈਠ ਗਏ, ਅਰ ਕਿਹਾ ਕਿ ਮੈਂ ਲਖਨਊ ਦੇ ਰਹਿਣ ਵਾਲਾ ਗਾਂਧੀ ਹਾਂ ਆਪਦਾ ਨਾਂਮ ਸੁਣਕੇ ਆਪਣੇ ਹੀ ਲਾਇਕ ਅਤਰ ਲਿਆਇਆਂ ਹਾਂ ਕਹਿਕ ਸ਼ਸ਼ੀ ਖੋਲਕੇ ਰੂੰ ਦੇ ਤੂੰਬੇ ਬਨਾ ੨ ਦੇਣ ਲੱਗੇ, ਹਰਦਯਾਲ ਸਿੰਘ ਬਹੁਤ ਤਰਸ ਵਾਲਾ ਬੰਦਾ ਸੀ ਅਤਰ ਸ਼ੁਂਘਨ ਲਗ ਪਏ ਅਰ ਸੁੰਘ ੨ ਕੇ ਯਾਰਾਂ ਮਿਤ੍ਰਾਂ ਨੂੰ ਭੀ ਦੇਣ ਲਗ ਪਏ। ਵਿਚ ਹੀ ਹਰਦਯਾਲ ਸਿੰਘ ਅਤੇ ਦੇਣ ਲਗ ਪਏ ਥੋੜ ਤਾਂ ਓਹਨਾਂ ਦੇ ਯਾਰ ਬੇਹੋਸ਼ ਹੋਕੇ ਭੌਂ ਉਤੇ ਲੇਟ ਗਏ, ਤੇਜ ਸਿੰਘ ਨੇ ਸਭਨਾਂ ਨੂੰ ਓਸ ਤਰਾਂ ਛਡ ਹਰਦਯਲ ਵੀ ਗੰਢ ਬੰਨ ਪਿਠ ਉਤੇ ਲਈ ਅਰ ਮੂੰਹ ਉਤੇ ਕਪੜਾ ਲੇ ਨੌ ਗੁੜ ਦਾ ਰਸਤਾ ਫੜਿਆ ਰਸਤੇ ਵਿਚ ਜੇ ਕੋਈ ਮਿਲਿਆ ਭੀ ਤਾਂ ਧੋਬੀ ਸਮਝਕੇ ਕਿਸੇ ਨੇ ਨਾ