( 8 )
ਰੋਕਿਆ।
ਸ਼ਹਿਰੋਂ ਬਾਹਰ ਨਿਕਲਕੇ ਬੜੀ ਛੇਤੀ ੨ ਤੁਰਕੇ ਓਸ ਖੋਹ ਵਿਚ ਪਹੁੰਚੇ ਜਿਥੇ ਐਹਮਦ ਨੂੰ ਕੈਦ ਕ ਤਾ ਂ ਹੋਇਆ ਸੀ ਬਹਾ ਖੋਹਲ ਅੰਦਰ ਗਏ ਅਰ ਓਸ਼ੋ ਤ ਾਂ ਬੇਹੋਸ਼ ਦੀਵਾਨ ਸਾਹਿਬ ਨੂੰ ਓਥੇ ਛਡ ਮੇਹਰ ਦੀ ਮੁੰਦਰ ਤੇ ਕਪੜੇ ਓਹਨਾਂ ਦੇ ਲ ਲ ੇ, ਬੇੜਾ ਪਉਨ ਾਂ ਹੋਸ਼ ਵਿਚ ਲਿਆਉਣ ਦੀ ਕੋਈ ਲੋੜ ਨਾਂ ਦੇਖੀ ਅਰ ਛੇਤੀ ੨ ਬਾਹਰ ਆਏ ਬੂਹਾ ਮਾਰਕੇ ਦੀਵਾਨ ਹਰਦਯਾਲ ਦੀ ਸੂਰਤ ਬਨ ਓਹਨਾਂ ਦੇ ਪਹੁੰਚੇ, ਏਧ ਦੀਵ ਨ ਸਾਹਿਬ ਦੇ ਭੋਜਨ ਕਰਨ ਦਾ ਵਲਾ ਆ ਪਹੁੰਚਾ ਦਾ ਸੀ ਸੱਦਨ ਆਈ, ਦੇਖੋ ਕੀ ਕਿ ਦੀਵਾਨ ਸਾਹਿਬ ਤਾਂ ਹਨ ਹੀ ਨਹੀਂ ਤੇ ਓਹਨਾਂ ਦੇ ਚਾਰ ਪੰਜ ਏਯਾਰ ਬੇਹੋਸ਼ ਪੲ ਹਨ, ਓਹ ਬੜੀ ਹੈਰਾਨ ਹੋਰਹੀ ਅਰ ਘਬਰਾਕੇ ਚੀਕ ਮਾਰੀ- ਓਸੁ, ਓਸਦੀ ਚੀਕ ਸੁਣਕੇ ਨੋਕਰ ਪਿਆਦੇ ਦੌੜ ਆਏ, ਏਹ ਤਮਾਸ਼ਾ ਦੇਖ ਸਭ ਹੈਰਾਨ ਹੋ ਗਏ, ਦੀਵਾਨ ਸਾਹਿਬ ਨੂੰ ਬਥੇਰਾ ਐਧਰ ਓਧਰ ਢੂੰਡਿਆ ਪਰ ਕੋਈ ਪਤਾ ਨਾ ਲਗਾ ।
ਤਿੰਨ ਖਹਰ ਰਾਤ ਬੀਤ ਗਈ ਓਹਨਾਂ ਦੇ ਸਾਰੇ ਮਿਤ੍ ਜੋ ਬੇਹੋਸ਼ ਪੲ ਸਨ ਹੋਸ਼ ਵਿਚ ਆ ਗਏ ਅਰ ਆਪੋ ਅਪਣਾ ਹਾਲ ਦੇਖਕ ਹਰਾਨ ਹੋਗਏ। ਲੋਕਾਂ ਨੇ ਪੁੱਛਿਆ ਕਿ ਤੁਸੀਂ ਕਿਸਤਰਾਂ ਬੇਹੋਸ਼ ਹੋ ਗਏ ਅਰ ਦੀਵਾਨ ਸਾਹਿਬ ਕਿਥੇ ਹਨਓਨਾਂ ਨੇ ਕਿਹਾ ਕਿ ਇਕ ਗਾਂਧੀ ਆਇਆ ਸੀ ਜਿਸਦਾ ਅੰਤਰ ਸੁੰਘਦੇ ਸੁੰਘਦੇ ਅਸੀਂ ਬੇਹੋਸ਼ ਹੋਗਏ ਹਾਂ ਰਹੀ ਲੋਕ ਸਚ ਵੀ . ਨਾ ਅਮੀਰਾਂ ਦੀ ਦੋਸਤੀ ਵਿਚ ਹਮੇਸ਼ਾਂ ਕਿ ਆਪਣੇ ਸੁਧਾ ਕਹਿੰਦੇ ਹਨ ਜਾਨ ਕਿ ਦਾ ਖਤਰਾ ਰਹਿੰਦਾ ਹੈ, ਭਈ ਹੁਣ ਕੰਨ ਫੜਦੇ ਹਾਂ ਫੇਰ ਕਦੇ ਅਮੀਰਾਂ ਦ