ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੫)


ਜੰਗ ਨਾਂ ਕਰਾਂਗੇ ।

ਏਹੋ ਜੇਹੀਆਂ ਹੈਰਾਨੀ ਦੀਆਂ ਗਲਾਂ ਹੁੰਦੀਆਂ ਹੀ ਪਈਆਂ ਸਨ ਅਰ ਸਵੇਰਾ ਹੋਇਆ ਹੀ ਚਾਹੁੰਦਾ ਸੀ ਕਿ ਸਾਹਮਣਿਓ ਦੀਵਾਨ ਹਰ ਦਿਆਲ ਸਿੰਘ ਬਹਾਦਰ ਆਉਂਦੇ ਅਸਲ ਵਿਚ ਸ੍ਰੀ ਤੇਜ ਸਿੰਘ ਜੀ ਸਨ । ਦੀ । ਦੀਵਾਨ ਸਾਹਿਬ ਨੇ ਆਉਂਦੇ ਦੇਖ ਸਭਨਾਂ ਨੇ ਘੇਰ ਲਿਆ ਅਰ ਪੁਛਣ ਲਗੇ ਤੁਸੀਂ ਕਿਧਰ ਗਏ ਸੀ, ਯਾਰਾਂ ਨੇ ਪੁੱਛਿਆ ਓਹ ਬੇਈਮਾਨ ਗਾਂਧੀ ਕਿਥੇ ਗਿਆ ਅਰ ਅਸੀਂ ਬੇਹੋਸ਼ ਕਿਸਤਰਾਂ ਹੋਗਏ ਦੀਵਾਨ ਸਾਹਿਬ ਨੇ ਕਿਹਾ ਓਹ ਚੋਰ ਸੀ ਅਸਾਂ ਓਸਨੂੰ ਪਛਾਣ ਲਿਆ ਏਸ ਲਈ ਚੰਗੀ ਤਰਾਂ ਓਸਦਾ ਅੰਤਰ ਨਹੀਂ ਲੰਘਿਆ ਜੇ ਸੁੰਘਦਾ ਤਾਂ ਮੈਂ ਭੀ ਤੁਹਾਡੇ ਵਾਂਗ ਤੁਰਤ ਬੇਹੋਸ਼ ਹੋਜਾਂਦਾ, ਜਦ ਮੈਂ ਓਹਨੂੰ ਪਛਾਣਕੇ ਫੜਨ ਦੀ ਸਲਾਹ ਕੀਤੀ ਤਾਂ ਓਹ ਭੱਜ ਗਿਆ, ਮੈਂ ਭੀ ਗੁੱਸੇ ਵਿਚ ਓਹਦੇ ਮਗਰ ੨ ਭਜਾ ਪਣ ਅਫਸੋਸ ਕਿ ਓਹ ਨਿਕਲ ਹੀ ਗਿਆ। ਭੋਜਨ ਏਵਂਨੇ ਨੂੰ ਵਾਸੀ ਨੇ ਆਕੇ ਬੇਨਤੀ ਕੀਤੀ ਕਿ ਕਰ ਲਵੋ ਘਰ ਵਿਚ ਸਭ ਭੁਖੇ ਬੈਠ ਹਨ ਹੁਣ ਤਕ ਸਭਨਾਂ ਨੂ ਏਹ ਵੇਲਾ ਰੋਂਦਿਆਂ ਹੋਇਆ ਹੈ । ਦੀਵਾਨ ਜੀ ਨੇ ਕਿਹਾ, ਹੁਣ ਤਾਂ ਦਿਨ ਚੜਨ ਲਗਾ ਹੈ ਭੋਜਨ ਕੀ ਕਰਾਂ, ਮੈਂ ਬੜ ਬਹੁਤ ਗਿਆ ਹਾਂ ਸੌਣ ਨੂੰ ਜੀ ਕਰਦਾ ਹੈ ਏਹ ਕਹਿਕੇ ਪਲੰਘ ਤੇ ਜ ਸੁਤੇ ਯਾਰ ਦੋਸਤ ਭੀ ਆਪਨੇ 2 ਘਰਾਂ ਨੂੰ ਤੁਰਦੇ ਹੋਏ। ਸਵੇਰੇ ਮਾਮੂਲੀ ਸਮੇਂ ਉਤੇ ਦਰਬਾਰੀ ਪੁਸ਼ਾਕ ਪੈਹਨ ਬਟੂਆ ਏਯਾਰੀ ਦਾ ਗੁਪਤ ਰੀਤ ਨਾਲ ਲਕ ਨਾਲ ਬੰਨਕੇ ਦਰਬਾਰ ਵਲ ਤੁਰੇ, ਦੀਵਾਨ ਸਾਹਿਬ ਨੂੰ ਦੇਖ ਰਸਤੇ ਵਿਚ ਦੋਹੀਂ ਪਾਸੀਂ ਲੋਕਾਂ ਦੇ ਹਥ ੳਠਨ ਲਗੇ । ਏਹ ਭੀ ਜਰਾ ਕ CC-0. Kashmir Research Institute. Digitized by eGangotri