(20)
ਚੌਧਵਾਂ ਕਾਂਡ
ਨੰਗੜ ਅਰਬਿਜੈਗੜ ਦਾਰਾਜ ਪਹਾੜੀ ਹੈ ਜੰਗਲ ਭੀ ਭੜਾ ਨਦ * ਚੰਦ੍ਰ ਪ੍ਰਭਾ ਅਰੁ ਕਚਮਨਾਸਾ ਵਲ ਖਾਂਦੀਆਂ ਖਾਂਦਿਆਂ ਏਨਾਂ ਪਹਾੜਾਂ ਤੇ ਵਗਦੀਆਂ ਹਨ ਏਹ ਪਹਾੜ ਬਹੁਤ ਸੋਹਨਾ ਹੈ ਜਰਾ ਕੋਹ ਕੇ ਅਗ + ਓ ਤਾਂ ਹਰਿਆਉਲ ਹੀ ਹਰਿ- ਉਲ ਦਿਸਦੀ ਹੈ ਹੈ, ਜੇ ਜ ਜੰਗਲ ਵਿਚ ਵੜ ਜਾਓ ਤਾਂ ਰਸਤੇ ਡੰਡੀ ਦਾ ਪਤਾ ਹੀ ਨਹੀਂ ਲਗਦਾ ਜੋ ਕਿਧਰੋਂ ਆਏ ਹਾਂ ਤੇ ਕਧਰ ਜਾਣਾ ਹੈ । ਸਾਉਣ ਦੇ ਦਿਨਾਂ ਵਿਚ ਤਾਂ ਹੋਰ ਹੀ ਬਹਾਰਾ ਹੁੰਦੀ ਹੈ ਅਧਕਂਹ ਵਾਟ ਜਾਓ ਰਸਤ ਵਿਚ ਦਸ ਕੁਲਾਂ ਵਗਦੀਆਂ ਦਿਨਗੀਆਂ, ਜੰਗਲੀ ਜਨੌਰਾਂ ਵਿਚੋਂ ਦ ਤਿਤਰ ਬਾਰਾਂ ਸਿੰਗਾ, ਬ ਘਆੜ, ਭੇਦੂਆ, ਚਿਕਾਰਾਂ, ਲੰਗੂਰ ਬਾਂਦਰ ਦੇ 'ਬਨਾਂ ਕਦੇ ਕਦੇ ਸ਼ੇਰ ਭੀ ਨਜਰੀ ਪੈਂਦਾ ਹੈ ਪਰ ਬਰਸਾਤ ਵਿਚ ਨਹੀਂ ਕਿਉਂਕਿ ਨਵੀਂ ਨਾਲਿਆਂ ਵਿਚ ਪਾਣੀ ਆ ਜਾਨ ਕਰਕੇ ਓਨਾਂ ਦੇ ਰੈਹਨ ਦੀ ਥਾਂ ਖਰਾਬ ਹੋ ਜਾਂਦੀ ਹੈ ਤਦ ਓਹ ਉਚੇ ਪਹਾੜਾਂ ਉਤੇ ਚਲੇ ਜਾਂਦੇ ਹਨ । ਇਸ ਪਹਾੜ ਉਤੇ ਹਰਨ ਨਹੀਂ ਹੁੰਦੇ ਹਾਂ ਹੇਠਾਂ ਜੰਗਲ ਵਿਚ ਬਹੁਤ ਹੁੰਦੇ ਹਨ, ਤਿਤਰ ਬਟੇਰਾ ਚਿਨਕ ਅਰ ਮੋਰ ਭੀ ਬਹੁਤ ਹੁੰਦਾ ਹਨ ਗਲ ਕੀ ਬੜਾ ਹੀ ਸੁਹਾਉਣਾ ਪਹਾੜ ਹੈ ਅਠ ਉਪਰ ਲਿਖੇ ਅਨੁਸਾਰ ਅਜ ਤਕ ਮੌਜੂਦ ਹੈ । ਓਨਾ ਏਯਾਰਾਂ ਨੇ ਚਨਰੋਂ ਕਰ ਸਿੰਘ ਤੇ ਨਾਜਮ ਦੇ ਨਾਲ ਆਏ ਸਨ ਇਸੇ ਜੰਗਲ ਵਿਚ ਹੀ ਕੁਰ ਸਿੰਘ ਸਨ ਡੇਰਾ ਲਾ ਦਿਤਾ। ਆਪਸ ਵਿਚ ਏਹ ਸਲਾਹ ਠਹਰ ਈ ਕਿ ਹਰ ਇਕ ਆਦਮੀ ਵਖੋ ਵਖ ਏਯਾਰੀ ਕਰੇਂ ਅਰਜ ਮਤ ਦੀ ਲੋੜ ਹੋਵੇ ਤਾਂ ਸੀਟੀ ਵਜਾਕੇ ਕਠੇ