(੭੧)
ਹੋ ਜਾਇਆ ਕਰੋ । ਬਨਾਥ ਨੇ ਜੋ ਓਨਾਂ ਏਯਾਰਾਂ ਵਿਚ ਸਭਾ ਤੋਂ ਵਧੀਕ ਚਾਲਾਕ ਤੇ ਹੋਸ਼ਿਆਰ ਸੀ ਏਹ ਰਾਏ ਦਿਤੀ ਕਿ ਇਕ ਵਾਰੀ ਸਭੇ ਜਨੇ ਵਖ ਵਖ ਹੋਕੇ ਭੇਸ ਬਦਲਕੇ ਸ਼ਹਰ ਵਿਚ ਜਾਕੇ ਦਰਬਾਰ ਅਰ ਮੈਹਲ ਦੇ ਜਿਨੇ ਆਦਮੀ ਤੇ ਵਾਸੀਆਂ ਹਨ ਸਗੋਂ ਰਾਣੀ ਤੇ ਚੰਦਰਕਾਂਤਾ ਨੂੰ ਦੇਖ ਆਓ ਅਰ ਓਨਾਂ ਦੀ ਚਾਲ ਢਾਲ ਬੋਲੀ ਤੇ ਨਾਂ ਵੀ ਯਾਦ ਕਰ ਲਓ, ਤਾਂ ਕਿ ਏਯਾਰੀ ਕਰਨ ਵੇਲੇ ਕਿਸੇਤਰਾਂ ਦੀ ਮੁਸ਼ਕਲ ' ਨਾਂ ਹੋਵੇ, ਤੇ ਕੋਈ ਫਰਕ ਨਾ ਰੈਹ ਜਾਏ, ਏਸ ਗਲ ਨੂੰ ਸਭਨਾਂ ਨੇ ਪਸੰਦ ਕੀਤਾ ਅਰ ਨਾਜ਼ਮ ਨੇ ਸਭਣਾਂ ਦੇ ਨਾਂ ਵਸੇ ਅਰ ਜਿਥੋਂ ਤਕ ਹੋ ਆ ਥੋੜਾ ਬਹੁਤਾ ਹਰ ਇਕ ਦਾ ਹੁਲੀਆਂ ਭਾ ਦਸ ਦਿਤਾ ਏਹ ਏਯਾਰ ਲੋਕ ਭੇਸ ਬਦਲਕੇ ਬਾਹਰ ਅਰ ਮਹਲ ਵਿੱਚ ਵੜ ਗਏ ਅਰ ਸਭ ਕੁਝ ਦੇਖ ਭਾਲ ਆਏ ਪਰ ਚਪਲਾ ਦੀ ਹੋਸ਼ਿਆਰੀ ਨਾਲ ਏਯਾਰੀ ਕਰਨ ਦਾ ਦਾੳਂ ਨਾ ਲਗਾ, ਅਰ ਨਾ ਹੀ ਏਹ ਅਜੇ ਯਾਰੀ ਕਰਨੀ ਚਾਹੁੰਦੇ ਸੀ ਜਿਨਾਂ ਚਿਤ ਪੂਰੀ ਵਾਕਫੀ ਨਾ ਹੋਜਾਵੇ ।
ਜਦ ਏਹ ਲੋਕ ਹਰਤਰਾਂ ਹੁਸ਼ਿਆਰ ਅਰ ਵਾਕਫ ਹੋਗਏ ਤਾਂ ਏਯਾਰੀ ਕਰਨੀ ਸ਼ੁਰੂ ਕੀਤੀ; ਭਗਵਾਨ ਦਤ ਤਾਂ ਚਪਲਾ ਦੀ ਸੂਰਤ ਬਣਕੇ ਬੀਰੇਂਦਰ ਸਿੰਘ ਨੂ ਫਸਾਉਨ ਵਾਸਤੇ ਨੌਗੜ ਗਿਆ, ਓਥੇ ਪਹੁੰਚਕੇ ਜਿਸ ਕਮਰੇ ਵਿਚ ਬੀਰੇਂਦਰ ਸਿੰਘ ਦਾ ਡੇਰਾ ਸੀ ਓਸਦੇ ਦਰਵਾਜੇ ਉਤੇ ਪਹੁੰਚਕੇ ਪੈਹਰੇ ਦਾਰ ਨੂੰ ਕਿਹਾ “ਜਾਓ ਕੁਮਾਰ ਨੂੰ ਕਹੋ ਕਿ ਬਿਜ ਗੜੋਂ ਚਪਲਾਂ ਆਈ ਹੈ” ਪਿਆਦੇ ਨ ਅੰਦਰ ਜਾਕੇ ਖਬਰ ਬਰ ਕੰਡੀ ਕੁਛ ਰਾਤ ਗੁਜਰ ਗਈ ਸੀ ਬ ਜੀਂਦ ਸਿੰਘ ਚੰਦਰਕਾਂਤਾ ਦੀ ਯਾਦ ਵਿਚ ਬੈਠੇ ਸੋਚਾਂ ਸੋਚਦੇ ਸਨ ਓਸੇ ਵੇਲੇ ਪਿਆਦੇ ਨੇ ਜਾਕੇ ਕਿਹਾ ਪਿਥੀ ਨਾਥ