(24)
ਖੈਰਖਵਾਹ ਹਾਂ ਤੁਹਾਡੀ ਖਿਦਮਤ ਕਰਨ ਵਿਚ ਮੈਨੂੰ ਕੋਈ ਉਜਰ ਨਹੀਂ ਹੈ, ਮੈਂ ਤਾਂ ਆਪ ਹੈਰਾਨ ਸਾਂ ਕਿ ਦੋਸਤ ਆਦਮੀ ਨੂੰ ਤੇਜ ਸਿੰਘ ਨੇ ਕਿਉਂ ਕੈਦ ਕੀਤਾ ? ਪਹਿਲਾਂ ਤਾਂ ਮੈਨੂੰ ਏਹ ਵੀ ਪਤਾ ਨਹੀਂ ਸੀ ਲਗਾ ਕਿ ਮੈਂ ਏਥੇ ਆਇਆ ਕਿਸਤਰਾਂ ਹ ਜੀਉਂਦਾ ਆਇਆ ਹਾਂ ਕਿ ਮਰਕੇ, ਫੇਰ ਜਦ ਮੈਂ ਐਹਮਦ ਨੂੰ ਦੇਖਿਆ ਆ ਤਾਂ ਸਮਝ ਗਿਆ ਕਿ ਇਹ ਸਭ ਆਪਦੀ ਕਰਾਮਾਤ ਹੈ, ਹਛਾ ਹੁਣ ਏਹ ਵਸੋ ਕਿ ਤੁਸਾਂ ਮੈਨੂੰ ਏਥੇ ਰਖਕੇ ਭੀ ਔਰ ਹੁਣ ਮੈਂ ਤੁਹਾਡਾ ਕੀ ਕੰਮ ਕਢ ਕਾਰਵਾਈ ਸਕਦਾ ਹਾਂ ?
ਤੇਜ ਸਿੰਘ-ਮੈਂ ਤੁਹਾਡੀ ਸੂਰਤ ਬਣਕੇ ਜਨਾਨਿਆਂ ਵਿਚ ਨਹੀਂ ਗਿਆ ਏ ਗਲ ਦੀ ਖਾਤਰ ਜਮਾ ਰਖੋ ॥
ਹਰਦਿਆਲ ਸਿੰਘ-ਤੁਹਾਨੂੰ ਤਾਂ ਮੈਂ ਆਪਣੇ ਪੁਤਰਾਂ ਵਾਂਗ ਜਾਨਦਾ ਹਾਂ ਜੋ ਅੰਦਰ ਜਾਂਦੇ ਭੀ ਤਾਂ ਕੀ ਡਰ ਸੀ । ਹਛਾ ਪੂਰਾ ਹਾਲ ਵਸੋ। ਜੈ ਸਿੰਘ ਪਸੋ,
ਤੇਜ ਸਿੰਘ ਨੇ ਮਾਹਾਰਾਜ ਜੈ ਸਿੰਘ ਦੀ ਚਿਠੀ ਦਿਖਾਈ ਹਰਦਿਆਲ ਸਿੰਘ ਦੇ ਕਪੜੇ ਜੋ ਪਾਏ ਹੋਏ ਸਨ ਓਹਨਾਂ ਨੂੰ ਦੇ ਦਿਤੇ ਔਰ ਕਿਹਾ ਏਹ ਲੌ ਆਪਣੇ ਕਪੜੇ ਅਰ ਏਹੋ ਦਿਲੀ ਲੋਕੇ ਦਰਬਾਰ ਵਿਚ ਜਾਓ ਤੇ ਮਹਾਰਾਜ ਮੈਨੂੰ ਮੰਗਾਂ ਤਾਂ ਕਿ ਮੈਂ ਤੁਹਾਡੇ ਨਾਲ ਚਲਾਂ, ਨਹੀਂ ਤਾਂ ਓਹ ਯ ਰ ਜੋ ਚੁਨ ਰੋਂ ਅਏ ਹਨ ਬਿਜੈਗੜ ਨੂੰ ਫਲਾਹ ਕਰ ਦੇਣਗੇ, ਅਬ ਮਹਾਰਾਜ ਸ਼ਿਵਤ ਆਪਣਾ ਕਬਜਾ ਬਿਜੈਗੜ ਵਿਚ ਕਰ ਲੈਣਗੇ, ਮੈਂ ਤੁਹਾਡੇ ਓਹਨਾਂ ਏਯਾਰਾਂ ਨੂ ਫੜਾਂਗਾ । ਮੈਂ ਤਹਾਡੇ ਨਾਲ ਜਾਕੇ ਓਹ ਤੁਸਾਂ ਦੋ ਗਲਾਂ ਦਾ ਬਹੁਤ ਧਿਆਨ ਰਖਨਾਂ ਇਕ ਤਾਂ ਜਿਥੋਂ ਤਕ ਹੋ ਸਕੇ ਮੁਸਲਮਾਨਾਂ ਨੂੰ ਬਾਹਰ ਕਢੋ ਅਰ ਹਿੰਦੂਆਂ ਨੂੰ ਨੌਕਰ ਰਖੋ